ਪੁਰਾਣੇ ਵੇਲ਼ਿਆਂ ਦੀ ਯਾਦ

Mool Chand Sharma

(ਸਮਾਜਵੀਕਲੀ)

ਜਦੋਂ ਬਲ਼ਦਾਂ ਦੇ ਨਾਲ਼ ਖੇਤੀ
ਕਰਦੇ ਹੁੰਦੇ ਸੀ .
ਸਹੁੰ ਰੱਬ ਦੀ ਕੁਦਰਤ ਕੋਲ਼ੋਂ
ਡਰਦੇ ਹੁੰਦੇ ਸੀ .
ਹਰ ਚੀਜ਼ ਵਾਸਤੇ ਸ਼ਹਿਰਾਂ ਵੱਲ
ਨਈਂ ਭਜਦੇ ਸੀ :
ਆਪਸ ਵਿੱਚ ਹੀ ਸਾਰੇ ਬੁੱਤੇ
ਸਰਦੇ ਹੁੰਦੇ ਸੀ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ ‘ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ
Next articleਕਿੱਥੋਂ ਕਿੱਥੇ ਪਹੁੰਚ ਗਏ