ਪਟਕੇ ਦੀ ਕੁਸ਼ਤੀ ਵਿੱਚ ਵਿੱਚ ਅਸ਼ੀਸ਼ ਹੁੰਡਾ ਨੂੰ ਢਾਹ ਕੇ ਭੁਪਿੰਦਰ ਅਜਨਾਲਾ ਰਿਹਾ ਜੇਤੂ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿੰਡ ਸੁੰਨੜ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ ਅਤੇ ਐਨਆਰਆਈ ਦੇ ਸਹਿਯੋਗ ਦੇ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਦੁਪਹਿਰ 1 2 ਵਜੇ ਇੰਟਰਨੈਸ਼ਨਲ ਅਵਾਜ਼ ਸਰਫੂ ਸਦੀਕ, ਰਣਵੀਰ ਕੌਰ ਨੇ ਆਪਣੇ ਗੀਤਾਂ ਰਾਹੀਂ ਭਰਪੂਰ ਮਨੋਰੰਜਨ ਕੀਤਾ ਅਤੇ 100 ਦਾ ਨੋਟ ਗੀਤ ਗਾ ਕੇ ਵਾਹ ਵਾਹ ਖੱਟੀ, ਦੁਪਹਿਰ 2 ਵਜੇ ਅਮਰ ਅਰਸ਼ੀ ਅਤੇ ਨਰਿੰਦਰ ਜੋਤ ਨੇ ਤੈਨੂੰ ਕਾਲਾ ਚਸ਼ਮਾ ,ਜਚਦਾ ਏ ਜਚਦਾ ਏ ਗੋਰੇ ਮੁਖੜੇ ਤੇ ਆਦਿ ਗੀਤਾਂ ਰਾਹੀਂ ਹਾਜ਼ਰੀ ਭਰੀ , ਛਿੰਝ ਮੇਲਾ ਦੋਰਾਂਨ ਉੱਘੀ ਸ਼ਖ਼ਸੀਅਤ ਸ੍ਰੀ ਪਰਮਜੀਤ ਚਾਹਲ ਨੂਰਮਹਿਲ ਨੇ ਕਲਾਕਾਰਾਂ ਉੱਪਲ ਨੋਟਾਂ ਦਾ ਮੀਂਹ ਵਰਾਇਆ, ਸਟੇਜ ਦੀ ਭੂਮਿਕਾ ਐਂਕਰ ਕਰਮਦੀਨ , ਸੁੱਖਾ ਬਸ਼ਰ ਨੇ ਬਾਖੂਬੀ ਨਾਲ ਨਿਭਾਈ। ਆਏ ਹੋਏ ਦਰਸ਼ਕਾਂ ਨੂੰ ਇਨਾਮ ਵਿਚ ਪੰਜ ਸਾਈਕਲ ਵੀ ਵੰਡੇ ਗਏ ਇਸ ਛਿੰਝ ਮੇਲੇ ਦੇ ਵਿੱਚ ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ , ਉੱਘੇ ਪਹਿਲਵਾਨਾਂ ਦੇ ਵਿੱਚੋਂ ਸੱਦੀਆਂ ਹੋਈਆਂ ਕੁਸ਼ਤੀਆਂ ਦੇ ਲਈ , ਭੁਪਿੰਦਰ ਅਜਨਾਲਾ ਅਤੇ ਅਸ਼ੀਸ਼ ਹੁੰਡਾ ਦੇ ਵਿਚਕਾਰ ਬਹੁਤ ਹੀ ਫਸਵੀ ਪਟਕੇ ਦੀਆਂ ਕੁਸ਼ਤੀਆਂ ਦੇਖਣ ਨੂੰ ਮਿਲੀ ਇਸ ਮੌਕੇ ਤੇ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਤਰ੍ਹਾਂ ਪਿੰਡ ਸੁੰਨੜ ਕਲਾਂ ਦਾ ਸਾਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਫਿਰ ਆਉਣ ਦਾ ਵਾਅਦਾ ਕਰਕੇ ਸਮਾਪਤ ਹੋਇਆ, ਇਸ ਮੌਕੇ ਤੇ ਸਮਾਜ ਸੇਵੀ ਸ੍ਰੀ ਪਰਮਜੀਤ ਚਾਹਲ ਨੂਰਮਹਿਲ, ਪ੍ਰਧਾਨ ਅਮਰਜੀਤ ਸਿੰਘ, ਖਜਾਨਚੀ ਅਮਰਜੀਤ ਸਿੰਘ ਲੰਬੜਦਾਰ, ਕੈਸ਼ੀਅਰ ਬਗੀਚਾ ਸਿੰਘ,ਵਾਈਸ ਪ੍ਰਧਾਨ ਰਾਜੀਵ ਜੋਸ਼ੀ , ਜੁਝਾਰ ਸਿੰਘ, ਪਰਮਜੀਤ ਸਿੰਘ, ਪੱਤਰਕਾਰ ਅਵਤਾਰ ਚੰਦ, ਪੱਤਰਕਾਰ ਬਾਲ ਕ੍ਰਿਸ਼ਨ ਬਾਲੀ, ਯਾਦਗਾਰੀ ਹੋ ਨਿਬੜਿਆ ਪਿੰਡ ਸੁੰਨੜ ਕਲਾਂ ਦਾ ਸਾਲਾਨਾਂ ਛਿੰਝ ਮੇਲਾ।
ਪਟਕੇ ਦੀ ਕੁਸ਼ਤੀ ਵਿੱਚ ਵਿੱਚ ਅਸ਼ੀਸ਼ ਹੁੰਡਾ ਨੂੰ ਢਾਹ ਕੇ ਭੁਪਿੰਦਰ ਅਜਨਾਲਾ ਰਿਹਾ ਜੇਤੂ
ਪਿੰਡ ਸੁੰਨੜ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ ਅਤੇ ਐਨਆਰਆਈ ਦੇ ਸਹਿਯੋਗ ਦੇ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਦੁਪਹਿਰ 1 2 ਵਜੇ ਇੰਟਰਨੈਸ਼ਨਲ ਅਵਾਜ਼ ਸਰਫੂ ਸਦੀਕ, ਰਣਵੀਰ ਕੌਰ ਨੇ ਆਪਣੇ ਗੀਤਾਂ ਰਾਹੀਂ ਭਰਪੂਰ ਮਨੋਰੰਜਨ ਕੀਤਾ ਅਤੇ 100 ਦਾ ਨੋਟ ਗੀਤ ਗਾ ਕੇ ਵਾਹ ਵਾਹ ਖੱਟੀ, ਦੁਪਹਿਰ 2 ਵਜੇ ਅਮਰ ਅਰਸ਼ੀ ਅਤੇ ਨਰਿੰਦਰ ਜੋਤ ਨੇ ਤੈਨੂੰ ਕਾਲਾ ਚਸ਼ਮਾ , ਜੱਚਦਾ ਏ ਜੱਚਦਾ ਏ ਗੋਰੇ ਮੁਖੜੇ ਤੇ ਆਦਿ ਗੀਤਾਂ ਰਾਹੀਂ ਹਾਜ਼ਰੀ ਭਰੀ , ਛਿੰਝ ਮੇਲਾ ਦੋਰਾਂਨ ਉੱਘੀ ਸ਼ਖ਼ਸੀਅਤ ਸ੍ਰੀ ਪਰਮਜੀਤ ਚਾਹਲ ਨੂਰਮਹਿਲ ਨੇ ਕਲਾਕਾਰਾਂ ਉੱਪਲ ਨੋਟਾਂ ਦਾ ਮੀਂਹ ਵਰਾਇਆ, ਸਟੇਜ ਦੀ ਭੂਮਿਕਾ ਐਂਕਰ ਕਰਮਦੀਨ , ਸੁੱਖਾ ਬਸ਼ਰ ਨੇ ਬਾਖੂਬੀ ਨਾਲ ਨਿਭਾਈ। ਆਏ ਹੋਏ ਦਰਸ਼ਕਾਂ ਨੂੰ ਇਨਾਮ ਵਿਚ ਪੰਜ ਸਾਈਕਲ ਵੀ ਵੰਡੇ ਗਏ ਇਸ ਛਿੰਝ ਮੇਲੇ ਦੇ ਵਿੱਚ ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ , ਉੱਘੇ ਪਹਿਲਵਾਨਾਂ ਦੇ ਵਿੱਚੋਂ ਸੱਦੀਆਂ ਹੋਈਆਂ ਕੁਸ਼ਤੀਆਂ ਦੇ ਲਈ , ਭੁਪਿੰਦਰ ਅਜਨਾਲਾ ਅਤੇ ਅਸ਼ੀਸ਼ ਹੁੰਡਾ ਦੇ ਵਿਚਕਾਰ ਬਹੁਤ ਹੀ ਫਸਵੀ ਪਟਕੇ ਦੀਆਂ ਕੁਸ਼ਤੀਆਂ ਦੇਖਣ ਨੂੰ ਮਿਲੀ ਇਸ ਮੌਕੇ ਤੇ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਤਰ੍ਹਾਂ ਪਿੰਡ ਸੁੰਨੜ ਕਲਾਂ ਦਾ ਸਾਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਫਿਰ ਆਉਣ ਦਾ ਵਾਅਦਾ ਕਰਕੇ ਸਮਾਪਤ ਹੋਇਆ, ਇਸ ਮੌਕੇ ਤੇ ਸਮਾਜ ਸੇਵੀ ਸ੍ਰੀ ਪਰਮਜੀਤ ਚਾਹਲ ਨੂਰਮਹਿਲ, ਪ੍ਰਧਾਨ ਅਮਰਜੀਤ ਸਿੰਘ, ਖਜਾਨਚੀ ਅਮਰਜੀਤ ਸਿੰਘ ਲੰਬੜਦਾਰ, ਕੈਸ਼ੀਅਰ ਬਗੀਚਾ ਸਿੰਘ,ਵਾਈਸ ਪ੍ਰਧਾਨ ਰਾਜੀਵ ਜੋਸ਼ੀ , ਜੁਝਾਰ ਸਿੰਘ, ਪਰਮਜੀਤ ਸਿੰਘ, ਪੱਤਰਕਾਰ ਅਵਤਾਰ ਚੰਦ, ਪੱਤਰਕਾਰ ਬਾਲ ਕ੍ਰਿਸ਼ਨ ਬਾਲੀ, ਐਨ ਆਰ ਆਈ ਸੁਲਿੰਦਰ ਸਿੰਘ ਲੱਖੋ, ਨਵਨੀਤ ਪ੍ਰਸ਼ਾਦ ਇਟਲੀ , ਜਸਪ੍ਰੀਤ ਸਿੰਘ, ਤਜਿੰਦਰ ਸਿੰਘ, ਵੱਖ ਵੱਖ ਪਿੰਡਾਂ ਤੋਂ ਸਰਪੰਚ,ਪੰਚ , ਪਿੰਡ ਵਾਸੀ ਇਲਾਕਾ ਨਿਵਾਸੀ ਹਾਜਰ ਹੋਏ, ਹਰਜੀਤ ਸਿੰਘ ਗਹੀਰ,ਐਨ ਆਰ ਆਈ ਸੁਲਿੰਦਰ ਸਿੰਘ ਲੱਖੋ, ਨਵਨੀਤ ਪ੍ਰਸ਼ਾਦ ਇਟਲੀ , ਜਸਪ੍ਰੀਤ ਸਿੰਘ, ਤਜਿੰਦਰ ਸਿੰਘ, ਵੱਖ ਵੱਖ ਪਿੰਡਾਂ ਤੋਂ ਸਰਪੰਚ,ਪੰਚ , ਪਿੰਡ ਵਾਸੀ ਇਲਾਕਾ ਨਿਵਾਸੀ ਹਾਜਰ ਹੋਏ।



