HOME ਕਈ ਪਿੰਡਾਂ ਦੀਆਂ ਮੀਟਿੰਗਾਂ ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾਂ ਦੀ...

ਕਈ ਪਿੰਡਾਂ ਦੀਆਂ ਮੀਟਿੰਗਾਂ ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾਂ ਦੀ ਅਗਵਾਈ ਹੇਠ ਕੀਤੀਆਂ ਗਈਆਂ

2

ਚੱਬੇਵਾਲ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ )   ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਆਗੂ ਸਾਹਿਬਾਨਾ ਅਤੇ ਸਕੈਟਰ ਬੱਸੀ ਦੌਲਤ ਖਾਂ, ਅਤੋਵਾਲ, ਮੋਨਾ ਕਲਾਂ, ਭੂੰਗਰਨੀ, ਬੱਡਲਾ ਅਤੇ ਸੈਕਟਰ ਫਗਲਾਣਾ ਦੇ ਆਗੂਆ ਦੀ ਮੀਟਿੰਗ ਐਡਵੋਕੇਟ ਪਲਵਿੰਦਰ ਮਾਨਾ ਹਲਕਾ ਇੰਚਾਰਜ ਜੀ ਦੀ ਅਗਵਾਈ ਵਿੱਚ ਕੀਤੀ ਗਈ, ਇਹ ਮੀਟਿੰਗ ਪੰਜਾਬ ਸਭਾਲੋ ਮੁਹਿਮ ਦੇ ਤਹਿਤ ਕੱਲ ਮਿਤੀ 6-7-2025 ਨੂੰ ਸ਼ਰਾਜ ਹੋਟਲ ਹੁਸ਼ਿਆਰਪੁਰ ਵਿਖ਼ੇ ਕੀਤੇ ਜਾ ਰਹੇ ” ਵਰਕਰ ਸਾਮੇਲਨ” ਦੇ ਸੰਬੰਧ ਵਿਚ ਕੀਤੀ ਗਈ ਹੈ । ਇਸ ਮੀਟਿੰਗ ਵਿਚ ਇੰਚਾਰਜ ਸਾਹਿਬ ਜੀ ਨੇ ਆਏ ਹੋਏ ਆਗੂ ਸਾਹਿਬਾਨਾ ਦੀਆ ਡਿਊਟੀਆ ਲਗਾਈਆਂ ਅਤੇ ਵੱਧ ਤੋ ਵੱਧ ਗਿਣਤੀ ਦੇ ਵਿੱਚ ਸਾਥੀ ਲਿਆਉਣ ਦੀ ਜਮੇਵਾਰੀ ਲਗਾਈ ਗਈ । ਇਸ ਮੌਕੇ ਸਤਪਾਲ ਬੱਡਲਾ ਜੀ ਜਨ. ਸਕੱਤਰ, ਸੁਦੇਸ਼ ਭੱਟੀ ਉਪ ਪ੍ਰਧਾਨ, ਜਸਵਿੰਦਰ ਤਾਜੋਵਾਲ, ਸੁੱਖਵਿੰਦਰ ਹੈਪੀ ਮਾੜੂਲੀ, ਬਾਬੂ ਰੋਸ਼ਨ ਜੀ, ਰਾਏ ਸਾਹਬ ਲੰਬੜ੍ਹਦਾਰ, ਮੋਹਨ ਸਿੰਘ ਸਮਿਤੀ ਮੇਂਬਰ, ਸਿਮਰੂ ਰਾਮ Bamcef, ਸ਼ਿੰਦਾ ਮਾਰਨਾਈਆਂ, ਸਨਜੀਤ ਸ਼ਿੰਦਾ, ਤੇਜਪਾਲ, ਤੇ ਹੋਰ ਵੀ ਸਾਥੀ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਵਿਧਾਨ ਦੀ ਹੋਈ ਜਿੱਤ ਸ੍ਰੀਮਤੀ ਗੁਲਜੀਤ ਕੌਰ ਢੇਸੀਆਂ ਕਾਹਨਾਂ ਦੇ ਅਧਿਕਾਰਤ ਸਰਪੰਚ ਚੁਣੇ ਗਏ ।
Next articleਮੈਂ ਅੱਤਵਾਦੀਆਂ ਅਤੇ ਆਈ ਐੱਸ ਆਈ ਏਜੰਟਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ  — ਸੁਖਮਿੰਦਰਪਾਲ ਸਿੰਘ ਗਰੇਵਾਲ