HOME ਪਿੰਡ ਬਾਹੜ ਮਾਜਾਰਾ ਵਿਖੇ ਮੀਟਿੰਗ ਕਰਕੇ ਕਿਹਾ ਗਿਆ ਕਿ 15 ਮਾਰਚ ਨੂੰ...

ਪਿੰਡ ਬਾਹੜ ਮਾਜਾਰਾ ਵਿਖੇ ਮੀਟਿੰਗ ਕਰਕੇ ਕਿਹਾ ਗਿਆ ਕਿ 15 ਮਾਰਚ ਨੂੰ ਬਹਿਰਾਮ ਵਿਖੇ ਪਹੁੰਚੋ –ਚਰਨਜੀਤ ਮੰਢਾਲੀ

4

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਵਿੱਚ ਬਹਿਰਾਮ ਸੱਤਾ ਸੰਭਾਲੋ ਰੈਲੀ ਨੂੰ ਸਫਲ ਬਣਾਉਣ ਲਈ ਨਿਰੰਤਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਲੜੀ ਦੇ ਤਹਿਤ ਬਾਹੜਮਜਾਰਾ ਪਿੰਡ ਵਿੱਚ ਰਾਤ ਦੀ ਮੀਟਿੰਗ ਵਿੱਚ ਬਸਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਪ੍ਰਵੀਨ ਬੰਗਾ ਨੇ ਅਪੀਲ ਕਰਦੇ ਹੋਏ ਆਖਿਆ ਬਾਬਾ ਸਾਹਿਬ ਡਾ ਅੰਬੇਦਕਰ ਜੀ ਸਾਹਿਬ ਸ੍ਰੀ ਕਾਂਸੀ ਰਾਮ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਬੂਥ ਕਰੋ ਮਜਬੂਤ ਕਰਨਾ ਅਤੀ ਜਰੁਰੀ ਹੈ 15ਮਾਰਚਦੀ ਰੈਲੀ ਨੂੰ ਇਤਹਾਸਿਕ ਰੈਲੀ ਬਣਾਉਣ ਲਈ ਭਰਾਵਾਂ ਨਾਲੋਂ ਵੱਧ ਬੀਬੀਆਂ ਦੀ ਗਿਣਤੀ ਹੋਣੀ ਚਾਹੀਦੀ ਹੈ ਤਾਂ ਹੀਂ ਬਹੁਜਨ ਸਮਾਜ ਨੂੰ ਸ਼ਾਸਕ ਬਣਾਇਆ ਜਾ ਸਕਦਾ ਹੈ ਬਹਿਰਾਮ ਰੈਲੀ ਮਿਸ਼ਨ 2027 ਲਈ ਮੁੱਢ ਬਨੇਗੀ ਇਸ ਮੋਕੇ ਤੇ ਹਲਕੇ ਦੇ ਜਨਰਲ ਸਕੱਤਰ ਚਰਨਜੀਤ ਮੰਢਾਲੀ ਰਿਟਾਇਰ ਜੇ ਈ ਮਲਕੀਤ ਮੰਢਾਲੀ, Worldwide BSP Supporters ਵਲੋਂ ਗੁਰਮੁਖ ਮੰਢਾਲੀ ਡਬਈ ਤੇ ਕਮਲਜੀਤ ਬੈਂਸ ਸਾਉਦੀ ਅਰਬ , ਬੀ ਸੀ ਭਾਈਚਾਰੇ ਚੋ ਨਵੀਨ ਕੁਮਾਰ ਸ਼ਾਮਿਲ ਹੋਏ ਇਸ ਮੋਕੇ ਤੇ ਚਮਨ ਲਾਲ ਨਰਿੰਦਰ ਕੁਮਾਰ ਜਸਵੰਤ ਰਾਏ ਕੁਲਵੰਤ ਸਿੰਘ ਬਲਵੀਰ ਚੰਦ ਦਲਵਿੰਦਰ ਦੀਪਕ ਨੇ ਤੇ ਪਿੰਡ ਵਾਸੀਆਂ ਨੇ ਵੱਡੇ ਵਹੀਕਲ ਰਾਹੀਂ ਬਹਿਰਾਮ ਪਹੁੰਚਣ ਦਾ ਭਰੋਸਾ ਸੁਨੀਲ ਕੁਮਾਰ ਨੂੰ ਬੂਥ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਉਸਦਾ ਸਨਮਾਨ ਕੀਤਾ ਤੇ ਰੈਲੀ ਦਾ ਪੋਸਟਰ ਜਾਰੀ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀਆਂ ਔਰਤਾਂ ਰਹਿਣ ਸਾਵਧਾਨ, ਫੇਰ ਤੋਂ ਵੋਟਾਂ ਹੜੱਪਣ ਦੀ ਵਿਉਂਤਬੰਦੀ ਤਿਆਰ – ਐਡਵੋਕੇਟ ਪਲਵਿੰਦਰ ਮਾਨਾ
Next article14 ਅਪ੍ਰੈਲ 2026 ਨੂੰ ਪਿੰਡ ਮੰਡ ਜ਼ਿਲ੍ਹਾ ਜਲੰਧਰ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸਬੰਧੀ ਕਿਤਾਬਾਂ ਵਿਚੋਂ ਟੈਸਟ ਹੋਣਗੇ