HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਹੋਈ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਹੋਈ

1

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰਕਟੀਸਨਰ ਬੰਗਾ ਦੀ ਮੀਟਿੰਗ ਬੰਗਾ ਵਿਖੇ ਪ੍ਰਧਾਨ ਡਾ ਅਮਿ੍ਤ ਲਾਲ ਰਾਣਾ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱੱਖ ਵੱਖ ਵਿਚਾਰ ਵਿਟਾਦਰਾ ਕੀਤਾ ਗਿਆ ਅੱਜ ਦੀ ਮੀਟਿੰਗ ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ ਕੀਤੀ ਤੇ ਲੱਡੂ ਵੰਡ ਕੇ ਜਨਮਦਿਨ ਮਨਾਇਆ ਗਿਆ ਤੇ ਉਹਨਾਂ ਦੀਆ ਸਿੱਖਿਆਵਾ ਤੇ ਚੱਲਣ ਦਾ ਪ੍ਰਾਣ ਕੀਤਾ ਗਿਆ ਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾ ਨੂੰ ਮੰਨਣ ਦੀ ਅਪੀਲ ਕੀਤੀ ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਡਾ ਅਮਿ੍ਤ ਲਾਲ ਰਾਣਾ ਡਾ ਲੇਖ ਰਾਜ ਡਾ ਸੀਤਾ ਰਾਮ ਡਾ ਧਰਮ ਪਾਲ ਬੱਗਾ ਡਾ ਗੁਰਮੇਲ ਲਾਲ ਡਾ ਰਤਨ ਸਿੰਘ ਡਾ ਅਨੂਪਿੰਦਰ ਸਿੰਘ ਡਾ ਅਸੋਕ ਗਾਬਾ ਡਾ ਗੁਰਦੀਪ ਸਿੰਘ ਡਾ ਹਰਜਿੰਦਰ ਹੀਰਾ ਡਾ ਕੁਲਵਿੰਦਰ ਸਿੰਘ ਡਾ ਜਸਵੀਰ ਸਿੰਘ ਡਾ ਸੰਦੀਪ ਕੋਰ ਡਾ ਜਸਪਾਲ ਕੋਰ ਆਦਿ ਸਾਥੀ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੋਲੀਓ ਮੁਹਿੰਮ ਵਿੱਚ ਬੁੰਦਾ ਪਿਲਾਉਣ ਦੀ ਡਿਊਟੀ ਨਾ ਲਗਵਾਈ ਜਾਵੇ:-ਜੁਝਾਰੂ ਆਂਗਨਵਾੜੀ ਵਰਕਰ ਅਤੇ ਹੈਲਪਰ ਯੂਨੀਅਨ।
Next articleਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਐਨ ਪੀ ਐਸ ਕਰਮਚਾਰੀਆਂ ਨੇ ਜਿਲ੍ਹਾ ਪੱਧਰੀ ਰੱਖੀ ਇੱਕ ਰੋਜ਼ਾ ਭੁੱਖ- ਹੜਤਾਲ