ਆਦਮਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰੀ ਸੰਤ ਕੁਮਾਰ ਜੀ ਬਿਆਸ ਪਿੰਡ (ਸਪੇਨ) ਜੀ ਦੇ ਮਾਤਾ ਗਿਆਨ ਕੌਰ ਜੀ ਦੀ ਅੰਤਿਮ ਅਰਦਾਸ ਚ ਪਿੰਡ ਬਿਆਸ ਵਿਧਾਨ ਸਭਾ ਹਲਕਾ ਆਦਮਪੁਰ ਜਿਲਾ ਜਲੰਧਰ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਮਾਜ ਦੇ ਸਾਹਮਣੇ ਪੇਸ਼ ਚੁਨੌਤੀਆਂ ਤੇ ਚਰਚਾ ਵੀ ਕੀਤੀ ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਜੀ ਪੰਜਾਬ ਬਸਪਾ ਦੇ ਆਗੂ ਜਲੰਧਰ ਜੋਨ ਦੇ ਇੰਚਾਰਜ,ਇੰਜੀਨੀਅਰ ਜਸਵੰਤ ਰਾਏ ਜੀ ਪੰਜਾਬ ਸਟੇਟ ਬੀਐਸਪੀ ਅਤੇ ਦੇ ਆਗੂ ਅਤੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਇੰਚਾਰਜ, ਸਰਦਾਰ ਬਲਦੇਵ ਸਿੰਘ ਜੀ ਸਲਾਲਾ ਆਦਮਪੁਰ ਵਿਧਾਨ ਸਭਾ ਦੇ ਆਗੂ,ਜਸਬੀਰ ਸਿੰਘ ਜੀ ਅਤੇ ਸਾਜਨ ਅਲਾਵਲਪੁਰ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj