*ਸ਼ਹੀਦੀ ਦਿਵਸ ਮਨਾਇਆ*

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਸ਼ਹੀਦ ਭਗਤ ਸਿੰਘ ਸੂਰਮੇ ਦਾ ,
ਸ਼ਹੀਦੀ ਦਿਵਸ ਅੱਜ ਹੈ ਆਇਆ,
ਇਸ ਸ਼ਹੀਦੀ ਦਿਵਸ ਨੂੰ,
ਸਕੂਲਾਂ ਨੇ ਇਸ ਤਰਾਂ ਮਨਾਇਆ,
ਭਗਤ ਸਿੰਘ ਦੀ ਸੋਚ ਵਾਂਗ ,
ਸਕੂਲਾਂ ਨੇ ਬੱਚਿਆਂ ਨੂੰ ਹੋਕਾ ਲਗਵਾਇਆ,
ਆ ਕੇ ਦਾਖਲ ਸਕੂਲਾਂ ‘ ਚ ਹੋਵੋ,
ਜਿੱਥੇ ਮਿਲਦਾ ਦਾਨ ਵਿਦਿਆ ਦਾ,
ਮੁਫ਼ਤ ਵਿੱਚ ਮਿਲੇ ਦਾਨ ਵਿਦਿਆ ਦਾ,
ਜਿੱਥੇ ਮਿਲਣ ਮੁਫ਼ਤ ਸਹੂਲਤਾਂ,
ਇਹਨਾਂ ਸਹੂਲਤਾਂ ਨੂੰ ਤੁਸੀਂ ਲੈ ਲਵੋ,
ਜੇ ਤੁਸੀਂ ਪੜ ਲਿਖ ਜਾਵੋ ,
ਤੁਹਾਡਾ ਭਵਿੱਖ ਜਾਣਾ ਰੁਸ਼ਨਾਇਆ,
ਕੁਛ ਇਸ ਤਰਾਂ ਸੂਰਮੇ ਭਗਤ ਸਿੰਘ ਦਾ,
ਸਕੂਲਾਂ ਨੇ ਸ਼ਹੀਦੀ ਦਿਵਸ ਮਨਾਇਆ,
ਟੀਚਰਾਂ ਅਤੇ ਮੀਡੀਆ ਟੀਮ ਨੇ,
ਬਣਦਾ ਯੋਗਦਾਨ ਪਾਇਆ,
ਧਰਮਿੰਦਰ ਨੇ ਆਖ ਸੁਣਾਇਆ।

ਧਰਮਿੰਦਰ ਸਿੰਘ ਮੁੱਲਾਂਪੁਰੀ
9872000461

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਬੇਡਕਰਵਾਦ ਰਾਜਨੀਤੀਕਰਨ
Next articleਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੋਕੇ ਦਿੱਤੀ ਗਈ ਸ਼ਰਧਾਂਜਲੀ