(ਸਮਾਜ ਵੀਕਲੀ)
ਮਨੁੱਖ ਨੂੰ ਅਨੇਕਾਂ ਤਰ੍ਹਾਂ ਦੇ ਰੋਗ ਲੱਗੇ ਹੋਏ ਹਨ।ਕੁਝ ਅਜਿਹੇ ਹਨ।ਜਿਹੜੇ ਸਾਨੂੰ ਸਰੀਰਕ ਤੋਰ ਤੇ ਤੇ ਕਮਜ਼ੋਰ ਕਰਦੇ ਹਨ। ਪਰ ਕੁਝ ਅਜਿਹੇ ਹਨ ਜਿਹੜੇ ਸਾਡੇ ਅੰਦਰ ਮਨ ਨੂੰ ਲੱਗੇ ਹਨ। ਉਹ ਮੜ ਨੂੰ ਕਮਜੋਰ ਅਤਿ ਦਾ ਕਮਜ਼ੋਰ ਕਰਦੇ ਹਨ ਸਰੀਰ ਨੂੰ ਰੋਗ ਲੱਗੂ ਹਨ।ਸੰਸਾਰ ਦੇ ਡਾਕਟਰ ਕੋਲ ਜਾਕੇ ਉਸ ਨੂੰ ਦਸ ਕੇ ਕਰਾਦੇ ਹਾਂ।
ਕੀ ਵਾਰ ਸਰੀਰ ਨੂੰ ਇਹੋ ਜਹੇ ਰੋਗ ਲੱਗ ਜਾਂਦੇ ਹਨ। ਜੋ ਠੀਕ ਕੀ ਉਹ ਤਾ ਮਰੀਜ਼ ਦੇ ਮਰਣ ਤੱਕ ਨਾਲ ਹੀ ਲੱਗ ਕੇ ਜਾਂਦੇ ਹਨ। ਜਿਸ ਤਰ੍ਹਾਂ ਕੈਂਸਰ, ਕਿਡਨੀ ਕੈਂਸਰ ਤਾਂ ਬੰਦੇ ਨੂੰ ਨਾ ਦਸਿਆ ਜਾਵੇ ਤਾਂ ਆਦਮੀ ਕਾਫ਼ੀ ਟਾਇਮ ਕਢ ਜਾਂਦਾ ਹੈ। ਇਸ ਲਈ ਕੈਂਸਰ ਦੀ ਆਖਰੀ ਮੌਤ ਹੀ ਹੈ।
ਮੇਰੇ ਸਰਦਾਰ ਜੀ ਨੂੰ ਕੈਂਸਰ ਹੋ ਗਿਆ ਹੈ। ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਉਨ੍ਹਾਂ ਨੂੰ ਉਠਾਉਣ ਵਾਸਤੇ। ਕਦੀ ਸਾਰੀ ਰਾਤ ਨਹੀਂ ਸੌਂਦੇ।ਨਾ ਹੀ ਸੌਣ ਦੇਂਦੇ ਹਨ ਮੈਂ ਗੁਰੂ ਦੀ ਕ੍ਰਿਪਾ ਨਾਲ ਸੇਵਾ ਕਰ ਰਹੀ ਹਨ। ਕੈਂਸਰ ਵੀ ਲਾਸਟ ਸਟੇਟਸ ਤੇ ਆ ਕੇ ਪਤਾ ਚਲਦਾ ਹੈ। ਡਾਕਟਰ ਵੀ ਜਵਾਬ ਦੇ ਦਿੱਤਾ ਹੈ। ਕੋਈ ਇਲਾਜ ਨਹੀਂ ਹੈ।ਪੇਠ ਕਿਲਰ ਦੇਦੈ ਰਹੋ ਹੋਰ ਕੋਈ ਦਵਾਈ ਨਹੀਂ ਹੈ।
ਵਾਹਿਗੁਰੂ ਜੀ ਕਰਨ ਇਹ ਹੀ ਅਰਦਾਸ ਹੈ ਜਾਣਾ ਤੇ ਸਭ ਨਗ ਪਹਿਲਾਂ ਦੁਖੀ ਨਾ ਹੋ ਕੇ ਨਾ ਜਾਏ ਚਲਦਾ ਫਿਰਦਾ ਚਲਾ ਜਾਏ। ਵਾਹਿਗੁਰੂ ਜੀ।
ਸੁ
ਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly