ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ ): ਐਨ ਆਰ ਆਈ ਸਭਾ ਪੰਜਾਬ ਸਰਕਾਰ ਦੇ ਨਾਲ ਮਿਲ ਕੇ 1997 ਵਿੱਚ ਬਣਾਈ ਸੀ ਜਿਸ ਦੇ ਪਹਿਲੇ ਪ੍ਰਧਾਨ ਸ:ਸਰਦਾਰ ਪ੍ਰੇਮ ਸਿੰਘ ਐਡਵੋਕੇਟ ਸੀ ਤੇ ਹੁਣ ਮਜੂਦਾ ਪ੍ਰਧਾਨ ਸ: ਕਿਰਪਾਲ ਸਿੰਘ ਸਹੋਤਾ ਜੀ ਨੇ ਐਨ ਆਰ ਆਈ ਸਭਾ ਨੂੰ ਬੁਲੱਦੀਆ ਤੇ ਲੈ ਕਿ ਜਾਣ ਲਈ ਬਹੁਤ ਮਿਹਨਤ ਕੀਤੀ ਤੇ ਕਰ ਰਹੇ ਹਨ ਤੇ ਹੁਣ ਸਹੋਤਾ ਸਾਹਿਬ ਨੇ ਐਨ ਆਰ ਆਈ ਸਭਾ ਜਰਮਨ ਦੇ ਪ੍ਰਧਾਨ ਦੀ ਜੁਮੇਵਾਰੀ ਦੀ ਸੇਵਾ ਮੈਨੂੰ ਦਿੱਤੀ ਹੈ ਤੇ ਮੈਂ ਆਪਣੇ ਤੋਰ ਤੇ ਸਹੋਤਾ ਸਾਹਿਬ ਨੂੰ ਮੈਂ ਵਿਸ਼ਵਾਸ ਦਿਵਾਉਦੀ ਹਾਂ ਕੇ ਮੈਂ ਐਨ ਆਰ ਆਈ ਸਭਾ ਨੂੰ ਹੋਰ ਵੀ ਕਾਮਯਾਬ ਕਰਨ ਲਈ ਦਿਨ ਰਾਤ ਇਕ ਕਰਦਿਆਂਗਾ ਤੇ ਹੁਹਾਡੀ ਅਮੀਦ ਤੇ ਖਰਾ ਉੱਤਰਾਂਗਾ,ਤੇ ਮੈਂ ਸਹੋਤਾ ਸਾਹਿਬ ਤੁਹਾਡਾ ਤੇ ਐਨ ਆਰ ਆਈ ਸਭਾ ਦੀ ਕਮੇਟੀ ਦੇ ਸਾਰੇ ਮੈਂਬਰਾਂ ਦਾ ਦਿੱਲ ਦੀਆ ਗਹਿਰਾਈਆਂ ਚੋ ਧੰਨਵਾਦ ਕਰਦਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly