ਮਨਰਾਜ ਬੋਲੀਨਾਂ ਨੇ ਕਰਾਟੇ ਵਿੱਚ ਜਿੱਤੀ ਜੈਲੋ ਬੈਲਟ

ਕਨੈਡਾ, ਨਕੋਦਰ, ਮਹਿਤਪੁਰ(ਹਰਜਿੰਦਰ ਪਾਲ ਛਾਬੜਾ ) (ਸਮਾਜ ਵੀਕਲੀ): ਯੰਗ ਕਬੱਡੀ ਕਲੱਬ ਦੇ ਮੀਤ ਪ੍ਰਧਾਨ ਸ੍ਰੀ ਜੋਨਾ ਬੋਲੀਆਂ ਦੇ ਹੋਣਹਾਰ ਸਪੁੱਤਰ ਪੰਜ ਸਾਲ ਦੇ ਬੇਟੇ ਮਨਰਾਜ ਬੋਲੀਨਾਂ ਨੇ ਕਨੈਡਾ ਵਿੱਚ ਹੋੲੇ ਕਰਾਟੇ ਮੁਕਾਬਲਿਆਂ ਵਿੱਚ ਜੈਲੋ ਬੈਲਟ ਜਿੱਤ ਲਈ ਹੈ ਜੈਲੋ ਬੈਲਟ ਜਿਤਣ ਤੇ ਇੰਦਰਜੀਤ ਰੋਮੀ,ਨੀਟੂ ਕੰਗ, ਬਿੱਟੂ ਜੋਹਲ, ਇੰਦਰਜੀਤ ਰੋਮੀ,ਰਾਜ ਪੁਰੇਵਾਲ,ਡਗਰੂ,ਲੱਕੀ ਕੁਰਾਲੀ,ਦੀਪਾ ਜੋਹਲ ਨੇ ਮਨਰਾਜ ਨੂੰ ਵਧਾਈਆਂ ਤੇ ਆਸ਼ੀਰਵਾਦ ਦਿੰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਭਵਿੱਖ ਵਿੱਚ ਮਨਰਾਜ ਬੋਲੀਆਂ ਮਾਪਿਆਂ ਦੇ ਨਾਲ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ
Next articleਪੰਜਾਬ ਬੋਲਦਾ