ਮਨਮੋਹਨ ਸਿੰਘ ਦੀ ਨੁਕਤਾਚੀਨੀ ‘ਖ਼ਾਲਸ ਸਿਆਸੀ ਸੁਨੇਹਾ’: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ (ਸਮਾਜ ਵੀਕਲੀ):  ਵਿਦੇਸ਼ ਮੰਤਰਾਲੇ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਕੀਤੀ ਨੁਕਤਾਚੀਨੀ ਨੂੰ ‘ਖ਼ਾਲਸ ਸਿਆਸੀ ਸੁਨੇਹਾ’ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਜਿੱਥੋਂ ਤੱਕ ਮੇਰੇ ਦ੍ਰਿਸ਼ਟੀਕੋਣ ਦੀ ਗੱਲ ਹੈ ਤਾਂ ਇਹ ਖਾਲਸ ਜਾਂ ਸਪਸ਼ਟ ਰੂਪ ਵਿੱਚ ਸਿਆਸੀ ਸੁਨੇਹਾ ਹੈ, ਇਸ ਦਾ ਨੀਤੀ ਨਾਲ ਕੋਈ ਲਾਗਾ ਦੇਗਾ ਨਹੀਂ।’’ ਤਰਜਮਾਨ ਨੇ ਕਿਹਾ ਕਿ ਚੀਨ ਦੀ ਗੱਲ ਕਰੀਏ ਤਾਂ ਸਾਰੇ ਤੱਥ ਸਪਸ਼ਟ ਹਨ। ਮੈਨੂੰ ਕੁਝ ਦੁਹਰਾਉਣ ਦੀ ਲੋੜ ਨਹੀਂ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAssembly Elections: Scenario and Consequences
Next articleਮਨਮੋਹਨ ਸਿੰਘ ਤੋਂ ਇਹ ਉਮੀਦ ਨਹੀਂ ਸੀ: ਸੀਤਾਰਾਮਨ