ਅਮਲੀਆਂ ਦਾ ਮੈਨੀਫੇਸਟੋ

Mool Chand Sharma

(ਸਮਾਜਵੀਕਲੀ)

ਗਲ਼ੀ ਗਲ਼ੀ ਵਿੱਚ ਠੇਕਾ ਦੇਸੀ ਦਾਰੂ ਦਾ ,
ਖੋਲ੍ ਦਿਆਂਗੇ ਜੇ ਸਾਡੀ ਸਰਕਾਰ ਬਣੀ .
ਹਰ ਇੱਕ ਛੜਿਆਂ ਦੇ ਲਈ ਇੱਕ ਇੱਕ ਵਹੁਟੀ ਯੂ ਪੀ ‘ਚੋਂ
ਟੋਲ੍ ਦਿਆਂਗੇ ਜੇ ਸਾਡੀ ਸਰਕਾਰ ਬਣੀ .
ਖੁੱਲ੍ ਹੋਊਗੀ ਸਭ ਨੂੰ ਪੋਸਤ ਬੀਜਣ ਦੀ ,
ਭੁੱਕੀ ਅਤੇ ਅਫੀਮ ਬਣਾਇਓ ਘਰ ਵਿੱਚ ਹੀ :
ਕਸਰ ਕੋਈ ਨਾ ਛੱਡਾਂਗੇ ਦੁੱਧ ਵਿੱਚ ਕਾਂਜੀ ,
ਘੋਲ਼ ਦਿਆਂਗੇ ਜੇ ਸਾਡੀ ਸਰਕਾਰ ਬਣੀ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDelhi’s AQI remains ‘severe’ for 6th day, light rain likely
Next articleਸਿਹਤ ਮੁਲਾਜ਼ਮ ਸੋਮਵਾਰ ਨੂੰ ਆਪਣੇ ਆਪਣੇ ਹਲਕੇ ਦੇ ਐਮ ਐਲ ਏ ਨੂੰ ਦੇਣਗੇ ਮੰਗ ਪੱਤਰ