ਮੰਗਲ ਹਠੂਰ ਦੇ ਦੋਸਤਾਂ ਨੇ ਸਜਾਈ ਯਾਦਗਾਰੀ ਮਹਿਫਿਲ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਟੋਰਾਂਟੋ ਕਨੇਡਾ ਵਿੱਚ ਪ੍ਰਸਿੱਧ ਗੀਤਕਾਰ ਅਤੇ ਸ਼ਾਇਰ ਮੰਗਲ ਹਠੂਰ ਦੀ ਉਹਨਾਂ ਦੇ ਦੋਸਤਾਂ ਹਰਵਿੰਦਰ ਸਿੰਘ ਗਿੱਲ ਅਤੇ ਸ਼ਿਂਦਾ ਅੱਚਰਵਾਲ ਵਲੋਂ ਯਾਦਗਾਰੀ ਮਹਿਫ਼ਲ ਸਜਾਈ ਗਈ । ਇਸ ਮੌਕੇ ਹਰਵਿੰਦਰ ਸਿੰਘ ਗਿੱਲ ,ਪ੍ਰਸਿੱਧ ਗਾਇਕ ਹੈਰੀ ਸੰਧੂ,ਰਾਜਵੀਰ ਰਿੰਕੂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸ਼ਇਰੋ ਸ਼ਾਇਰੀ ਤੋਂ ਬਾਅਦ “ਟਿਕਾਣਾ ਕੋਈ ਨਾ” ਕਿਤਾਬ ਵੀ ਰੂਬਰੂ ਕੀਤੀ ਗਈ। । ਹੈਰੀ ਸੰਧੂ ਤੋਂ ਇਲਾਵਾ ਹੋਰ ਗਾਇਕਾ ਨੇ ਵੀ ਆਪਣੇ ਗੀਤ ਸੁਣਾ ਕੇ ਵਾਹ ਵਾਹ ਖੱਟੀ। ਅੰਤ ਵਿੱਚ ਸਾਰੇ ਸੱਜਣਾਂ ਤੇ ਪਤਵੰਤਿਆਂ ਦਾ ਪ੍ਰਸਿੱਧ ਸ਼ਾਇਰ ਅਤੇ ਗੀਤਕਾਰ ਮੰਗਲ ਹਠੂਰ ਨੇ ਧੰਨਵਾਦ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਦਲਦੇ ਕਿਤੇ ਨਾਲ ਬਦਲਣ ਦੀ ਲੋੜ।
Next articleਨਿਰੋਗੀ ਜੀਵਨ ਤੇ ਲੰਬੀ ਉਮਰ ( ਪੰਜਵਾਂ ਅੰਕ)