HOME ‘ਬੰਦੇ ਬਣੋ ਬੰਦੇ’ ਨਾਟਕ 4 ਜੁਲਾਈ ਨੂੰ ਮਿਸ਼ਨ ‘ਚ ਖੇਡਿਆ ਜਾਵੇਗਾ

‘ਬੰਦੇ ਬਣੋ ਬੰਦੇ’ ਨਾਟਕ 4 ਜੁਲਾਈ ਨੂੰ ਮਿਸ਼ਨ ‘ਚ ਖੇਡਿਆ ਜਾਵੇਗਾ

26
ਕੈਪਸ਼ਨ ਨਾਟਕ ਦਾ ਇਕ ਪੋਸਟਰ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)– ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਰਾਣਾ ਰਣਬੀਰ ਦੁਆਰਾ ਲਿਖਿਆ ਅਤੇ ਰਣਜੀਤ ਬੋਪਾਰਾਏ ਵੱਲੋਂ ਨਿਰਦੇਸਿਤ ਕੀਤਾ ਨਾਟਕ ‘ਬੰਦੇ ਬਣੋ ਬੰਦੇ’ 4 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਵਿੱਚ ਸਥਿਤ ਸ਼ਹਿਰ ਮਿਸ਼ਨ ਦੇ ਕਲਾਰਕ ਥੀਏਟਰ ‘ਚ ਸ਼ਾਮੀ 6ੇ :30 ਵਜੇ ਖੇਡਿਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੱਖੀ ਲਾਸੋਈ ਰਾਜਵੀਰ ਦਿਓਲ ਨੇ ਦੱਸਿਆ ਨਾਟਕ ਨੂੰ ਵੇਖਣ ਦੇ ਚਾਹਵਾਨ ਦਰਸ਼ਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleIndia Demands Action After 125-Year-Old Gurdwara Demolished in Pakistan
Next articleਕੈਨੇਡਾ ਡੇਅ ਮੌਕੇ ਬੀ.ਸੀ.ਦੇ ਕਈ ਸ਼ਹਿਰਾਂ ਚ ਲੱਗੀਆਂ ਰੌਣਕਾਂ