ਕੋਲਕਾਤਾ (ਸਮਾਜ ਵੀਕਲੀ): ਸੂਬੇ ਦੇ ਟਰਾਂਸਪੋਰਟ ਮੰਤਰੀ ਫਰਹਾਦ ਹਕੀਮ ਨੇ ਕਿਹਾ, ‘‘ਇਹ ਭਵਾਨੀਪੁਰ ਦੇ ਲੋਕਾਂ ਦੀ ਜਿੱਤ ਹੈ। ਇਹ ਪੱਛਮੀ ਬੰਗਾਲ ਦੇ ਲੋਕਾਂ ਦੀ ਜਿੱਤ ਹੈ। ਇਹ ਨੰਦੀਗ੍ਰਾਮ ’ਚ ਰਚੀ ਗਈ ਸਾਜਿਸ਼ ਦਾ ਜਵਾਬ ਹੈ। ਉਨ੍ਹਾਂ ਦਿਖਾ ਦਿੱਤਾ ਹੈ ਕਿ ਮਮਤਾ ਬੈਨਰਜੀ ਨੂੰ ਇਸ ਤਰੀਕੇ ਨਾਲ ਰੋਕਿਆ ਨਹੀਂ ਜਾ ਸਕਦਾ। ਉਹ ਭਾਜਪਾ ਖ਼ਿਲਾਫ਼ ਕੌਮੀ ਚਿਹਰਾ ਬਣੇਗੀ ਅਤੇ ਇਹ ਲੋਕਾਂ ਦਾ ਫ਼ੈਸਲਾ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly