ਯੂਕਰੇਨ ਨੂੰ ‘ਨੋ ਫਲਾਈ’ ਜ਼ੋਨ ਬਣਾਇਆ ਤਾਂ ਗੰਭੀਰ ਸਿੱਟ ਨਿਕਲਣਗੇ: ਪੂਤਿਨ

Russian President Vladimir Putin.(photo:@KremlinRussia_E/Twitter)

ਲੰਡਨ (ਸਮਾਜ ਵੀਕਲੀ):  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਚਿਤਾਵਨੀ ਦਿੱਤੀ ਕਿ ਜੇਕਰ ਯੂਕਰੇਨ ਵਿਚ ‘ਨੋ-ਫਲਾਈ’ ਜ਼ੋਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਸਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਰੂਸ ਉਤੇ ਪੱਛਮੀ ਜਗਤ ਵੱਲੋਂ ਲਾਈਆਂ ਪਾਬੰਦੀਆਂ ਜੰਗ ਦਾ ਐਲਾਨ ਕਰਨ ਦੇ ਬਰਾਬਰ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਹਾਰਿਆ ਤਾਂ ਨਾਲ ਯੂਰੋਪ ਵੀ ਹਾਰੇਗਾ: ਜ਼ੇਲੈਂਸਕੀ
Next articleਯੂਕਰੇਨ ਵੱਲੋਂ 10 ਹਜ਼ਾਰ ਰੂਸੀ ਸੈਨਿਕ ਮਾਰਨ ਦਾ ਦਾਅਵਾ