ਮਹਾਰਾਸ਼ਟਰ: ਪਰਮਬੀਰ ਸਿੰਘ ਖਿਲਾਫ਼ ਜਬਰੀ ਵਸੂਲੀ ਦਾ ਇਕ ਹੋਰ ਕੇਸ ਦਰਜ

Mumbai Police Commissioner Parambir Singh

ਮੁੰਬਈ (ਸਮਾਜ ਵੀਕਲੀ):  ਮੁੰਬਈ ਪੁਲੀਸ ਨੇ ਸ਼ਹਿਰ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਜਬਰੀ ਵਸੂਲੀ ਦਾ ਇਕ ਹੋਰ ਕੇਸ ਦਰਜ ਕੀਤਾ ਹੈ। ਪਿਛਲੇ ਇਕ ਮਹੀਨੇ ਵਿੱਚ ਸਿੰਘ ਖਿਲਾਫ਼ ਇਹ ਚੌਥਾ ਤੇ ਮੁੰਬਈ ਵਿੱਚ ਦੂਜਾ ਕੇਸ ਹੈ। ਦੋ ਹੋਰ ਕੇਸ ਠਾਣੇ ਸ਼ਹਿਰ ਵਿੱਚ ਦਰਜ ਹਨ। ਇਹ ਸਾਰੀਆਂ ਐੱਫਆਈਆਰ’ਜ਼ ਪਿਛਲੇ ਇਕ ਮਹੀਨੇ ਦੇ ਵਕਫ਼ੇ ਵਿੱਚ ਦਰਜ ਕੀਤੀਆਂ ਗਈਆਂ ਹਨ। ਸੱਜਰੀ ਐੱਫਆਈਆਰ 48 ਸਾਲਾ ਬਿਲਡਰ ਬਿਮਲ ਅਗਰਵਾਲ ਵੱਲੋਂ ਸ਼ੁੱਕਰਵਾਰ ਰਾਤ ਨੂੰ ਗੋਰੇਗਾਓਂ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਾਮ ਵਿੱਚ ਸੋਸ਼ਲ ਮੀਡੀਆ ’ਤੇ ਤਾਲਿਬਾਨ ਦੀ ਹਮਾਇਤ ਕਰਨ ਵਾਲੇ 14 ਵਿਅਕਤੀ ਗ੍ਰਿਫ਼ਤਾਰ
Next articleਪਿਛਲੇ 24 ਘੰਟਿਆਂ ਦੌਰਾਨ ਰਿਕਾਰਡ ਮੀਂਹ ਨੇ ਦਿੱਲੀ ਦਾ ਕੱਢਿਆ ਦਮ, ਸੰਤਰੀ ਚਿਤਾਵਨੀ ਜਾਰੀ