HOME ਮੈਡਮ ਹਰਜੋਤ ਲੋਹਟੀਆ ਨੇ ਨਰਿੰਦਰ ਗੀਤਕਾਰ ਦੀ ਵੱਡੀ ਭੈਣ ਦੀ ਮੌਤ ਦਾ...

ਮੈਡਮ ਹਰਜੋਤ ਲੋਹਟੀਆ ਨੇ ਨਰਿੰਦਰ ਗੀਤਕਾਰ ਦੀ ਵੱਡੀ ਭੈਣ ਦੀ ਮੌਤ ਦਾ ਅਫਸੋਸ ਪ੍ਰਗਟ ਕੀਤਾ

1

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਮੈਡਮ ਹਰਜੋਤ ਕੌਰ ਲੋਹਟੀਆ ਸਟੇਟ ਸੈਕਟਰੀ ਲੇਡੀ ਵਿੰਗ ਪੰਜਾਬ ਨਰਿੰਦਰ ਗੀਤਕਾਰ ਦੀ ਵੱਡੀ ਭੈਣ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਉਸ ਵਾਹਿਗੁਰੂ ਜੀ ਦਾ ਭਾਣਾ ਮੰਨਣ ਲਈ ਕਿਹਾ ਇਸ ਮੌਕੇ ਤੇ ਮਨਜੀਤ ਸਿੰਘ ਨਾਮਧਾਰੀ, ਰਾਜ ਕੁਮਾਰ, ਮੋਹਨ ਲਾਲ ਹੀਉਂ ਨਰਿੰਦਰ ਗੀਤਕਾਰ ਦੀ ਵੱਡੀ ਭੈਣ ਊਸ਼ਾ ਰਾਣੀ ਦੀ ਦਰਦਨਾਕ ਮੌਤ ਤੇ ਪ੍ਰੀਵਾਰ ਦੁੱਖ ਪ੍ਰਗਟ ਕਰਦੇ ਹੋਏ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਜ ਦਾਣਾ ਮੰਡੀ ਬੰਗਾ ਵਿੱਚ ਝੋਨੇ ਦੀ ਖਰੀਦ ਲੱਡੂ ਵੰਡ ਕੇ ਕੀਤੀ –ਕੁਲਜੀਤ ਸਿੰਘ ਸਰਹਾਲ
Next articleਪਰਵਾਸੀ -ਪੰਜਾਬੀ ਏਕਤਾ ਮੰਚ ਨੇ ਨਵਾਂਸ਼ਹਿਰ ਵਿਚ ਕੀਤਾ ਏਕਤਾ ਮਾਰਚ