ਗਾਇਕ ਭੈਣਾਂ ਕੌਰ ਸਿਸਟਰਜ ਵਲੋਂ ਗਾਇਆ ਸ਼ਬਦ ( ਕਹਿ ਰਵਿਦਾਸ ਆਸ ਲਗਿ ਜੀਵਉ ) ਰਿਲੀਜ਼

ਰਣਵੀਰ ਬੇਰਾਜ ਚੱਕ ਰਾਮੂੰ ਧਾਰਮਿਕ ਗੀਤ ( ਸਿਫ਼ਤਾਂ ਗੁਰੂ ਰਵਿਦਾਸ ਦੀਆਂ ) ਦੀ ਸਫ਼ਲਤਾ ਤੋਂ ਬਾਅਦ ਗਾਇਕਾ ਕੌਰ ਸਿਸਟਰਜ ਪ੍ਰਮੀਤ ਕੌਰ ਹਰਮੀਤ ਕੌਰ ਅਤੇ ਬੇਬੀ ਏ ਕੌਰ ਵਲੋਂ ਗਾਇਆ ਹੁਣ ਇਕ ਹੋਰ ਨਵਾਂ ਸ਼ਬਦ ( ਕਹਿ ਰਵਿਦਾਸ ਆਸ ਲਗਿ ਜੀਵਉ ) ਰਿਲੀਜ਼ ਕੀਤਾ ਗਿਆ ਜਾਣਕਾਰੀ ਦਿੰਦਿਆਂ ਗਾਇਕਾਂ ਕੌਰ ਸਿਸਟਰਜ ਨੇ ਦੱਸਿਆ ਕਿ ਇਸ ਧਾਰਮਿਕ ਸ਼ਬਦ ਨੂੰ ਪੇਸ਼ਕਸ਼ ਕੌਰ ਸਿਸਟਰਜ਼ ਅਤੇ ਪਰਗਟ ਬਖ਼ਸ਼ੀਵਾਲ ਵਲੋਂ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ ਇਹ ਦੋਵੇ ਗੀਤ ਰਣਵੀਰ ਬੇਰਾਜ ਚੱਕ ਰਾਮੂੰ ਵਾਲੇ ਵਲੋਂ ਕਪੋਜ਼ ਕੀਤੇ ਗਏ ਹਨ ਜਿਸ ਦੇ ਵੀਡੀਓ ਯੂ ਟਿਊਬ ਦੇ ਨਾਲ ਨਾਲ ਧਾਰਮਿਕ ਚੈਨਲਾਂ ਤੇ ਚੱਲ ਰਹੇ ਹਨ, ਜਿਸ ਨੂੰ ਸੰਗਤਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ਇਨਾ ਧਾਰਿਮਕ ਸ਼ਬਦਾਂ ਨੂੰ ਰਿਲੀਜ ਕਰਵਾਉਣ ਵਿਚ ਚਾਂਦੀ ਥੰਮਣ ਵਾਲੀਆ, ਸੰਘਾ ਡੰਡੇਵਾਲ, ਸੰਜੀਵ ਬਾਠਾਂ ਵਾਲਾ, ਮਨਮੀਤ ਕੌਰ, ਸਤਪਾਲ ਹੰਸ ਦੁਬਈ, ਕਾਲਾ ਮਖਸੂਸਪੁਰੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਇਸ ਦੇ ਨਾਲ ਇਕ ਹੋਰ ਧਾਰਮਿਕ ਗੀਤ ( ਰਵਿਦਾਸ ਗੁਰੂ ਦੀ ਕਿਰਪਾ ) ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਰਬੱਤ ਦਾ ਭਲਾ ਟਰੱਸਟ ਵਲੋਂ ਪਿੰਡ ਚੋਟੀਆਂ ਵਿੱਚ ਮੁਫ਼ਤ ਮੈਡੀਕਲ ਕੈਂਪ
Next articleਅੰਬੇਡਕਰ ਭਵਨ ਵਿਖੇ ਹੋਇਆ ਚੇਤਨਾ ਸੈਮੀਨਾਰ