ਲੁਧਿਆਣਾ: ਝੁੱਗੀ ’ਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ, ਮਰਨ ਵਾਲਿਆਂ ’ਚ 5 ਬੱਚੇ ਵੀ

ਲੁਧਿਆਣਾ (ਸਮਾਜ ਵੀਕਲੀ):  ਇਥੇ ਅੱਜ ਤੜਕੇ ਜਮਾਲਪੁਰ ਰੋਡ ਕੂੜਾ ਡੰਪ ਨੇੜੇ ਝੁੱਗੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ 5 ਬੱਚੇ ਵੀ ਸ਼ਾਮਲ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਲੰਕਾ: ਪੁਲੀਸ ਤੇ ਲੋਕਾਂ ਵਿਚਾਲੇ ਝੜਪ ’ਚ ਇਕ ਮੌਤ, 12 ਜ਼ਖ਼ਮੀ
Next articleWorldwide 195th Mahatma Jyotirao Phule, 131st Ambedkar Jayanti Celebration