ਮੁਹੱਬਤੀ_ਧਾਗੇ

ਗੁਰਵੀਰ ਕੌਰ ਅਤਫ਼

(ਸਮਾਜ ਵੀਕਲੀ)

ਮਾਰ ਕੇ ਉਡਾਰੀ ਉੱਚੀ, ਬਾਬਲੇ ਦੇ ਦੇਸ਼ ਤੁਸੀਂ,
ਲੈ ਕੇ ਆਉਣਾ ਕੋਠੀ-ਝਾੜ ਨੀ ..।
ਸੋਹਰੇ ਘਰ ਸੁੱਕਦੇ ਰਹਿਣ ਨੀ ਦੁਪੱਟੇ ਥੋਡੇ ,
ਵੀਰਾਂ ਭਾਵੇਂ ਕੀਤੀ ਨਹੀਂਓ ਵਾੜ ਨੀ..।
ਉਮਰਾਂ ਲੰਮੇਰੀਆਂ ਭਤੀਜਿਆਂ ਦੇ ਘਰ ਆਇਓ,
ਭਾਈਆਂ ਨਾਲ ਵੱਝੇ ਨੇ ਵਸਾਹ ਨੀ…।
ਚਿੜੀਆਂ ਦੇ ਖੰਭਾਂ ਜਿਹੀਆਂ ਚੁੰਨੀਆਂ ਰੰਗਾਲੋ,
ਨਾਲੇ ਰੰਗਾਲੋ ਫਿੱਕੇ ਚਾਅ ਨੀ….।

ਗੁਰਵੀਰ ਕੌਰ ਅਤਫ਼

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਦ ਮਾਨਸਿਕਤਾ
Next articleਮੇਰਾ ਬਾਪੂ