ਭਗਵਾਨ ਵਾਲਮੀਕਿ ਜੀ ਮੰਦਿਰ ਅੰਮਿ੍ਤਸਰ ਦੇ ਦਰਸ਼ਨਾਂ ਲਈ ਫਰੀ ਬੱਸ ਰਵਾਨਾ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ) —ਅੱਜ ਭਗਵਾਨ ਵਾਲਮੀਕਿ ਜੀ ਮੰਦਿਰ ਪ੍ਰਬੰਧਕ ਕਮੇਟੀ ਰਜਿ ਅੱਪਰਾ ਅਤੇ ਸਰਪੰਚ ਵਿਨੈ ਕੁਮਾਰ ਵਲੋ ਸਮੂਹ ਮੁਹੱਲਾ ਨਿਵਾਸੀ ਦੀ ਮੰਗ ਤੇ ਨਵਾ ਸਾਲ ਭਗਵਾਨ ਵਾਲਮੀਕਿ ਤੀਰਥ ਅਮ੍ਰਿਤਸਰ ਫ੍ਰੀ ਬੱਸ ਯਾਤਰਾ ਕਰਵਾਈ ਗਈ।ਇਸ ਮੌਕੇ ਕਮੇਟੀ ਦੇ ਪ੍ਰਧਾਨ ਦੀਪਕ ਅੱਪਰਾ ਨੇ ਸਰਪੰਚ ਸਾਹਿਬ ਦਾ ਧੰਨਵਾਦ ਕਰਦੀਆ ਕਿਹਾ ਕਿ ਅਸੀ ਨਵਾ ਸਾਲ ਦੀ ਸੁਰੂਆਤ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਸੀਰਵਾਦ ਨਾਲ ਕਰਨਾ ਚਾਹੁੰਦੇ ਸੀ ਜਿਸ ਵਿੱਚ ਸਰਪੰਚ ਸਾਹਿਬ ਜੀ ਵਲੋ ਫ੍ਰੀ ਬੱਸ ਭੇਜੀ ਗਈ। ਇਸ ਮੌਕੇ ਪ੍ਰਧਾਨ ਦੀਪਕ ਅੱਪਰਾ, ਕੈਸੀਅਰ ਸੁਰਿੰਦਰ ਨਾਹਰ, ਸੈਕਟਰੀ ਸਨੀ ਕਲੀਆਣ, ਪੰਚ ਰੂਪ ਲਾਲ,ਕਰਨ ਨਾਹਰ, ਹਨੀ ਨਾਹਰ, ਜਨਕ ਰਾਜ,ਦੀਪਕ ਨਾਹਰ,ਤਰਨ,ਰਚਨਾ ਨਾਹਰ,ਸੰਤੋਸ ਨਾਹਰ,ਸੋਨੀਆ,ਛਿੰਦੋ,ਊਸਾ, ਰੈਨੂੰ, ਲਛਮੀ,ਬਿੰਦੇ, ਮੋਨਿਕਾ, ਨੇਹਾ, ਪ੍ਰੀਤੀ, ਛਾਲੂ,ਮਨੀ,ਮਾਨਤ, ਹੀਨਾ ਸਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗ਼ਜ਼ਲ…………….
Next articleਦਿਹਾਤੀ ਮਜ਼ਦੂਰ ਸਭਾ ਦੀ ਜਲੰਧਰ ਜਿਲ੍ਹਾ ਕਮੇਟੀ ਦਾ ਜੱਥੇਬੰਦਕ ਇਜਲਾਸ ਕਰਵਾਇਆ