ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਨਾਲ ਸ਼ੁਰੂ ਤੋਂ ਜੁੜੇ ਪਿੰਡ ਗੁਣਾਚੋਰ (ਬੰਗਾ) ਕਾਹਨਾ ਢੇਸੀਆਂ( ਫਿਲੋਰ ) ਦੇ ਬਸਪਾ ਆਗੂ ਸਹਿਯੋਗੀ ਸਾਥੀ ਵਿਜੇ ਗੁਣਾਚੋਰ ਜੀ ਤੇ ਹਰਜੀਤ ਕਾਹਨਾਢੇਸੀਆਂ ਸਾਡੇ ਨਿਵਾਸ ਖੋਥੜਾਂ ਪਰਿਵਾਰ ਸਮੇਤ ਪਹੁੰਚੇ ਮਹਾਂਪੁਰਸ਼ਾ ਦੇ ਅੰਦੋਲਨ ਨੂੰ ਮਜਬੂਤ ਬਨਾਉਣ ਸੰਬਧੀ ਵੀ ਵਿਚਾਰ ਵਿਟਾਂਦਰਾ ਕੀਤਾ। ਜਿਸ ਵਿੱਚ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



