HOME ਛੋਟੀ ਬਹੂ

ਛੋਟੀ ਬਹੂ

1
ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਆਪਣੇ ਦੇਸ਼ ਦੀ ਛੋਟੀ ਬਹੂ ਦੇ
ਪੂਰੇ ਹੋਏ ਖ਼ਾਬ
ਵੋਟਾਂ ਵਿੱਚ ਜਿਤਾ ਲੋਕਾਂ ਨੇ ਦਿੱਤਾ
ਵੱਧੀਆਂ ਇੱਕ ਖ਼ਿਤਾਬ
ਅੱਜ ਕੱਲ ਰੱੱਖਦੀ ਪੂਰੀ ਝੰਡੀ
ਨਾ ਜਾਣੇ ਕਿਸੇ ਨੂੰ ਟਿੱਚ
ਭੋਲੇ ਬੰਦੇ ਨੂੰ ਆਖਦੀ ਮੈਨੂੰ ਕਰ
ਗਿਆ ਫਲਾਇਗ ਕਿਸ
ਰਾਜਨੀਤੀ ਨੇ ਕਮਲੀ ਕਰਤਾ
ਰਹਿੰਦੀ ਆ ਬੇਅਰਾਮ
ਪਬਲਸਿਟੀ ਪਾਉਣ ਵਾਸਤੇ
ਖੂਬ ਲਾਇਆ ਇਲਜ਼ਾਮ
ਸੋਚਦੀ ਹੋਣੀ ਕਿਸੇ ਫਸਟ ਸੀਟ
ਤੇ ਹੋ ਜਾਵਾ ਮੈ ਫਿੱਟ
ਭੋਲੇ ਬੰਦੇ ਨੂੰ ਆਖਦੀ ਮੈਨੂੰ ਕਰ
ਗਿਆ ਫਲਾਇਗ ਕਿਸ
ਗੁਰਮੀਤ ਡੁਮਾਣੇ ਵਾਲਿਆਂ ਕੀ
ਔਰਤ ਨੂੰ ਮਾੜਾ ਕਹਿਣਾ
ਲਾਜ ਸ਼ਰਮ ਔਰਤ ਦਾ ਹੁੰਦਾ
ਸੱਭ ਤੋਂ ਮਹਿੰਗਾ ਗਹਿਣਾ
ਮੋਦੀ ਦੀ ਭੈਣ ਇਹ ਮੋਦੀ ਵਰਗੀ
ਨਹੀਂ ਕਿਸੇ ਦੀ ਮਿਤ
ਭੋਲੇ ਬੰਦੇ ਨੂੰ ਆਖਦੀ ਮੈਨੂੰ ਕਰ
ਗਿਆ ਫਲਾਇਗ ਕਿਸ
   ਗੁਰਮੀਤ ਡੁਮਾਣਾ
    ਲੋਹੀਆਂ ਖਾਸ
    ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleWracked by desertions post May 9, Imran’s PTI finds itself at deep end
Next articleਕਵਿਤਾ “ਵਿਸ਼ਵਾਸ”