HOME ਸੁਣੋਂ ਭਗਤ ਸਿੰਘ ਸਰਦਾਰ ਜੀਓ

ਸੁਣੋਂ ਭਗਤ ਸਿੰਘ ਸਰਦਾਰ ਜੀਓ

1
ਸ਼ਹੀਦ ਭਗਤ ਸਿੰਘ

(ਸਮਾਜ ਵੀਕਲੀ) 

ਪਹਿਲਾਂ ਤੇਰੇ ਪਾਰਕਾਂ ਵਿੱਚੋਂ
ਕੂੜਾ ਕਰਕਟ
ਦੂਰ ਹਟਾਉਂਨੇਂ ਆਂ ।
ਕੱਚੀ ਲੱਸੀ ਨਾਲ਼
ਤੇਰੇ ਬੁੱਤ ਦਾ
ਫ਼ਿਰ ਇਸ਼ਨਾਨ ਕਰਾਉਂਨੇਂ ਆਂ ।
ਅਠਾਈ ਸਤੰਬਰ ਤੇ
ਤੇਈ ਮਾਰਚ ਨੂੰ
ਸਿਰ ‘ਤੇ ਬੰਨ੍ਹ ਬਸੰਤੀ ਪੱਗਾਂ ;
ਇੱਕ ਸਾਲ ‘ਚ ਦੋ ਦਿਨ
ਚੇਤੇ ਕਰ ਅਸੀਂ
ਵਾਰਿਸ ਤੇਰੇ ਕਹਾਉਂਨੇਂ ਆਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਗੁਰਦੁਆਰਾ ਸਾਹਿਬ ਕੰਗ ਮਾਈ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇਕ ਲੱਖ ਰੁਪਏ ਦਾ ਯੋਗਦਾਨ
Next articleसोनम वांगचुक की गिरफ़्तारी दुर्भाग्यपूर्ण – एआईपीएफ