(ਸਮਾਜ ਵੀਕਲੀ)
ਬਹੁਤ ਕੁਝ ਜਰਿਆ,
ਤੇਰੇ ਪਿੱਛੇ,
ਦੁੱਖ ਆਵੀਂ ਸੋਹਣਿਆ,
ਜਰਲਾ ਗੇ,
ਤੂੰ ਮਾਣੀ ਮੌਜਾ ,
ਹੋਰਾ ਨਾਲ,
ਅਸੀ ਘੁੱਟ ਸਬਰ ਦਾ,
ਭਰਲਾ ਗੇ।
ਪਤਾ ਤੇਰਾ,
ਮੁੜਕੇ ਆਏ ਗਾ ਕੋਲੇ,
ਅਸੀ ਹੱਥ ਦੋਬਾਰਾ ਤੇਰਾ,
ਫੜਲਾ ਗੇ।
ਅਸੀ ਤੇਰੇ ਵਰਗੇ
ਨਹੀ ਬਣ ਸਕਦੇ,
ਝੱਲੇ ਆ ਵਿਸ਼ਵਾਸ ਦੋਬਾਰਾ,
ਕਰਲਾ ਗੇ।
ਤੂੰ ਔਖੇ ਵੇਲੇ,
ਹੱਥ ਛੁਡਾਇਆ ਸਾਥੋਂ,
ਇਕ ਵਾਰੀ ਬੋਲੀ,
ਅਸੀ ਤੇਰੀ ਆਈ,
ਮਰਲਾ ਗੇ।
ਅਸੀ ਤੇਰੀ ਆਈ,
ਮਰਲਾ ਗੇ।
ਲਿਖਤ – ਕੁਲਵੀਰ ਸਿੰਘ ਘੁਮਾਣ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly