ਜ਼ਿੰਦਗੀ ਇਕ ਵੇਲ*******/

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਮਨੁੱਖ ਦੀ ਜ਼ਿੰਦਗੀ ਵਿਕਾਸਸ਼ੀਲ ਹੈ।
ਇਹ ਕਦੀ ਇਕ ਥਾਂ ਤੇ ਟਿੱਕ ਕੇ ਨਹੀਂ ਬੈਠਦਾ ਹੈ।
ਕੁਦਰਤੀ ਤੌਰ ਤੇ ਬੰਦੇ ਦਾ ਜੀਵਨ ਬਿਲਕੁਲ ਕੁਝ ਦਿਨਾਂ ਬਾਅਦ ਉਸੇ ਤਰ੍ਹਾਂ ਬਣ ਜਾਂਦਾ ਹੈ।
ਆਪਾਂ ਘਰਾਂ ਵਿਚ ਕਦੀ ਇਹੋ
ਜਿਹੀਆਂ ਵੇਲਾਂ ਲਗਾਉਂਦੇ ਹਾਂ।
ਜਿਨ੍ਹਾਂ ਵਿਚ ਇੰਨੀ ਕੁ ਸਮਰੱਥਾ ਹੈ।
ਜੇ ਵੇਲ ਕਿਸੇ ਉੱਚੇ ਰੁੱਖ ਦੇ ਨੇੜੇ ਲਾਇਆ ਹੈ ਜਾਏ।
ਉਸਦਾ ਬੀਜ ਰੁੱਖ ਦੀਆਂ ਜੜ੍ਹਾਂ ‌ ਨਾਲ ਲਾਇਏ।
ਇਕ ਵਾਰੀ ਵੇਲ ਪੁੰਗਰ ਜਾਂਏ।
ਉਸ ਵੇਲ ਨੂੰ ਆਪਾਂ ਰੁੱਖ ਨਾਲ
ਟਿਕਾਅ ਦੇਇਏ।
ਆਪਣੇ ਆਪ ਉਹ ਤਰੱਕੀ ਕਰਦੀ ਕਰਦੀ ਵੇਲ ਇਕ ਦਿਨ ਉਸ ਰੁੱਖ ਦੇ ਸਿਖਰ ਤੱਕ ਪਹੁੰਚ ਜਾਂਦੀ ਹੈ।
ਵੇਲ ਨੇ ਦਿਨ ਭਰ ਵਧਣਾ ਹੈ।
ਇਹ ਨਹੀਂ ਕਿ ਉਹ ਰੁੱਖ ਦੇ ਨੇੜੇ ਲਗੀ ਹੈ ਆਪਣਾ ਵਿਕਾਸ ਰੋਕ ਲਵੇ

ਉਸ ਵੇਲ ਨੇ ਰੁੱਖ ਦੀ ਸੰਗਤ ਕੀਤੀ ਵਿਕਾਸ ਕਰਦੀ ਕਰਦੀ
ਇਕ ਦਿਨ ਰੁੱਖ ਦੇ ਸਿਖਰ ਤੇ ਪਹੁੰਚ ਗਈ।
ਇਹੋ ਜੇਹੀ ਵੇਲ ਨੂੰ ਕੋਈ ਆਦਮੀ ਖੂਹ ਦੇ ਕਿਨਾਰੇ ਲਗਵਾ ਦੇਵੇ।
ਜਦੋਂ ਉਹ ਬਾਹਰ ਨਿਕਲਦੀ ਹੋਵੈ।
ਇਕਵਾਰੀ ਉਸਦੇ ਮੂੰਹੋਂ ਖੂਹ ਵਾਲੇ ਪਾਸੇ।
ਨੀਵੇ ਵਾਲੇ ਪਾਸੇ ਕਰ ਦੇਇਏ ਤਾਂ ਪਰਤ ਕੇ ਖੂਹ ਦੀ ਗਹਿਰਾਈ ਤੱਖ ਲਿਜਾਣ ਦੀ ਲੋੜ ਨਹੀਂ।
ਉਹ ਆਪਣੇ ਆਪ ਹੀ ਵੱਧਦਿਆਂ ਹੋਇਆਂ ਜਿੰਨਾਂ ਨੀਵਾਂ ਖੂਹ ਹੁੰਦਾ ਹੈ।
ਉਨੀਂ ਨੀਵੀਂ ਵੇਲ ਆਪਣੇ ਆਪ ਹੀ ਪਹੁੰਚ ਜਾਂਦੀ ਹੈ।
ਹਕੀਕਤ ਵਿੱਚ ਮਨੁੱਖ ਦੀ ਜ਼ਿੰਦਗੀ ਵੀ ਇਕ ਵੇਲ ਦੀ ਤਰ੍ਹਾਂ ਹੈ।
ਇਸ ਜ਼ਿੰਦਗੀ ਨੂੰ ਮੁੱਲਵਾਨ ਵੇਲ ਦੀ ਤਰ੍ਹਾਂ ਹੈ।
ਜਿਦੰਗੀ ਵੀ ਇਕ ਅਨਮੋਲ ਹੀਰਾ ਹੈ।
ਇਸ ਨੂੰ ਤਲਾਸ਼ਣਾ ਪੈਦਾ ਹੈ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦੇਸ਼ਾਂ
Next articleਇੱਕ ਨਜ਼ਮ