-(ਸਮਾਜਵੀਕਲੀ)
ਇੱਕ ਵਾਰੀ ਆਇਆ ਦੁਨੀਆ ਤੇ,
ਮੁੜ ਫਿਰ ਕਦੇ ਦੁਬਾਰਾ ਆਉਣਾ ਨੀ।
ਹੱਸ ਖੇਡ ਕੇ ਜੀਅ ਲੈ ਜਿੰਦਗੀ ਨੂੰ,
ਮੁੜ ਕਿਸੇ ਨੇ ਕਦੇ ਬੁਲਾਉਣਾ ਨੀ,
ਇੱਕ ਵਾਰੀ ਆਇਆ ਦੁਨੀਆ ਤੇ,
ਮੁੜ ਫਿਰ ਕਦੇ ਦੁਬਾਰਾ ਆਉਣਾ ਨੀ।
ਜਦੋਂ ਵਕਤ ਇਹ ਚੰਦਰਾ ਬੀਤ ਗਿਆ,
ਫਿਰ ਪਛਤਾਇਆ ਕੀ ਬਣਨਾ,
ਇੱਕ ਹੁੰਦਾ “ਤੇਜੀ ਢਿੱਲੋਂ” ਸੀ,
ਮੁੜ ਕਿਸੇ ਨੇ ਇਹ ਯਾਦ ਕਰਾਉਣਾ ਨੀ,
ਇੱਕ ਵਾਰੀ ਆਇਆ ਦੁਨੀਆ ਤੇ,
ਮੁੜ ਫਿਰ ਕਦੇ ਦੁਬਾਰਾ ਆਉਣਾ ਨੀ।
ਲੇਖਕ ਤੇਜੀ ਢਿੱਲੋਂ
ਬੁਢਲਾਡਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly