ਜ਼ਿੰਦਗੀ

‘ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਉਹਦੇ ਬਿਨਾਂ ਜ਼ਿੰਦਗੀ,
ਅਜੀਬ ਜਿਹੀ ਹੋ ਗਈ,
ਰੋਜ਼ੀ ਰੋਟੀ ਮਿਲ ਗਈ,
ਸੁੱਖ-ਚੈਨ ਖੋ ਗਈ,
ਸਮਾਂ ਲੰਘੀ ਜਾਂਦਾ ,
ਪਰ ਜ਼ਿੰਦਗੀ ਖਲੋ ਗਈ,
ਫੁੱਲਾਂ ਭਰੇ ਰਾਹਾਂ ਉੱਤੇ,
ਕੰਡਿਆਂ ਨੂੰ ਬੋਅ ਗਈ,
ਬੁੱਲ੍ਹੀਆਂ ਦੇ ਹਾਸੇ ਗੁੰਮੇ,
ਅੱਖ ਵੀ ਤਾਂ ਚੋਅ ਗਈ,
ਜਦੋਂ ਦੀ ਤੂੰ ਅੱਖੀਆਂ ਤੋਂ ,
ਉਹਲੇ ਜਿਹੇ ਹੋ ਗਈ,
ਗ਼ਮਾਂ ਦੇ ਸਮੁੰਦਰਾਂ ਚ,
ਪ੍ਰਿੰਸ ਨੂੰ ਡੁਬੋ ਗਈ,
ਰਣਬੀਰ ਸਿੰਘ ਪ੍ਰਿੰਸ(ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕੁਦਰਤੀ ਕ੍ਰੋਪੀ ਨਾਲ ਨਜਿੱਠਣ ਲਈ ਹੋਰ ਉਪਰਾਲਿਆਂ ਦੀ ਲੋੜ – ਪੱਤਰਕਾਰ ਹਰਜਿੰਦਰ ਸਿੰਘ ਚੰਦੀ ਸਰਕਾਰ, ਪ੍ਰਸ਼ਾਸਨ ਤੇ ਸੰਸਥਾਵਾਂ ਦਾ ਕੀਤਾ ਧੰਨਵਾਦ 
Next articleਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਰਿਟਾਇਰੀ ਅਧਿਕਾਰੀਆਂ ਦੀ ਨਹੀਂ,ਵਰਕਰਾਂ ਦੀ ਲੋੜ -ਈ.ਟੀ.ਟੀ.ਅਧਿਆਪਕ ਯੂਨੀਅਨ