ਪਿੰਡ ਬਖਲੌਰ ਵਿਖੇ ਲਾਇਬ੍ਰੇਰੀ ਅਤੇ ਫ੍ਰੀ ਕੰਪਿਊਟਰ ਕੋਰਸ ਦਾ ਉਦਘਾਟਨ ਕੀਤਾ –ਡਾ ਸੁਖਵਿੰਦਰ ਸੁੱਖੀ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )  ਪਿੰਡ ਬਖਲੌਰ ਵਿਖੇ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ MLA ਵਲੋਂ ਪਿੰਡ ਦੀ ਅਗਾਂਹ ਵਧੂ ਸੋਚ ਦੇ ਮਾਲਕ ਨਗਰ ਨਿਵਾਸੀਆਂ MRI ਵੀਰਾਂ ਅਤੇ dr BR Ambedkar ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਖੋਲ੍ਹੇ ਫ੍ਰੀ ਕੰਪਿਊਟਰ ਕੋਰਸ ਅਤੇ ਲਾਇਬ੍ਰੇਰੀ ਦੇ ਉਦਘਾਟਨ ਤੋਂ ਬਾਅਦ ਪ੍ਰਬੰਧਕਾਂ ਵਲੋ ਕੀਤੇ ਸਨਮਾਨ ਮੌਕੇ MLA ਸਾਹਿਬ ਵਲੋਂ ਕੀਤੇ ਮਾਣ ਸਨਮਾਨ ਲਈ ਧੰਨਵਾਦ ਕਰਦੇ ਹੋਏ । ਇਸ ਟਾਇਮ ਸੋਹਣ ਲਾਲ ਢੰਡਾ, ਮਾਂ ਮੱਖਣ ਲਾਲ ਬਖਲੌਰ ਜੀ ਅਤੇ ਪਿੰਡ ਵਾਸੀਆਂ ਨੇ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਅਤੇ ਗੱਲਬਾਤ ਸੁਣੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਾਏ ਵਾਹਨਾਂ ਨੂੰ ਰਿਫਲੈਕਟਰ
Next articleਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ 194 ਵਾਂ ਜਨਮ ਦਿਨ ਮਨਾਇਆ ਗਿਆ