(ਸਮਾਜਵੀਕਲੀ)
ਲੋਕ ਅੰਦੋਲਨ ਲੋਕਾਂ ਦੇ ਲਈ ,
ਦੇ ਗਿਆ ਸਬਕ ਅਨੇਕ .
ਕੋਈ ਵੀ ਮੰਗ ਮਨਵਾਉਂਣੀ ਹੋਵੇ ,
ਰੱਖੋ ਸੰਘਰਸ਼ ‘ਤੇ ਟੇਕ .
ਬਿਨ ਮੰਗਿਆਂ ਤਾਂ ਮਾਂ ਵੀ ਅਪਣੇ,
ਬੱਚੇ ਨੂੰ ਦੁੱਧ ਨਈਂ ਦੇਂਦੀ :
ਝੁਕ ਜਾਂਦੀਆਂ ਜਾਲਮ ਸਰਕਾਰਾਂ ,
ਲਗਦੈ ਜਦੋਂ ਵੀ ਸੇਕ .
ਮੂਲ ਚੰਦ ਸ਼ਰਮਾ .
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly