ਦੇਸ਼ ’ਚ 91 ਦਿਨਾਂ ਬਾਅਦ ਕਰੋਨਾ ਦੇ 50 ਹਜ਼ਾਰ ਤੋਂ ਘੱਟ ਨਵੇਂ ਮਰੀਜ਼, ਪੰਜਾਬ ’ਚ ਹੁਣ ਤੱਕ 15854 ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿਚ 91 ਦਿਨਾਂ ਬਾਅਦ ਕੋਵਿਡ-19 ਦੇ 50 ਹਜ਼ਾਰ ਤੋਂ ਘੱਟ 42,640 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ 2,99,77,861 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਕਰੋਨਾ ਕਾਰਨਾ ਬੀਤੇ ਚੌਵੀ ਘੰਟਿਆਂ ਦੌਰਾਨ 1,167 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,89,302 ਹੋ ਗਈ ਹੈ। ਪੰਜਾਬ ਵਿੱਚ ਕਰੋਨਾ ਕਾਰਨ ਹੁਣ ਤੱਕ 15854 ਜਾਨਾਂ ਜਾ ਚੁੱਕੀਆਂ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਸਥਾਨ ਤੋਂ ਬਾਅਦ ਉੜੀਸਾ ’ਚ ਡੀਜ਼ਲ ਨੇ ਸੈਂਕੜਾ ਮਾਰਿਆ, ਪੈਟਰੋਲ 28 ਤੇੇ ਡੀਜ਼ਲ 26 ਪੈਸੇ ਮਹਿੰਗੇ ਹੋਏ
Next articleਪਟਿਆਲਾ ਕੋਲੋਂ ਨਾਜਾਇਜ਼ ਸ਼ਰਾਬ ਫੈਕਟਰੀ ਫੜੀ, ਭਾਰੀ ਮਾਤਰਾ ’ਚ ਸਮੱਗਰੀ ਬਰਾਮਦ