ਲਿਏਂਡਰ ਪੇਸ ਤੇ ਨਫ਼ੀਸਾ ਅਲੀ ਟੀਐੱਮਸੀ ’ਚ ਸ਼ਾਮਲ

ਪਣਜੀ (ਸਮਾਜ ਵੀਕਲੀ):  ਟੈਨਿਸ ਦੇ ਮਹਾਨ ਖਿਡਾਰੀ ਲਿਏਂਡਰ ਪੇਸ ਅੱਜ ਇਥੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਗੋਆ ਦੇ ਤਿੰਨ ਦਿਨਾਂ ਦੌਰੇ ‘ਤੇ ਆਈ ਮਮਤਾ ਬੈਨਰਜੀ ਨੇ ਪਾਰਟੀ ‘ਚ ਸ਼ਾਮਲ ਹੋਣ ’ਤੇ ਪੇਸ ਦਾ ਸਵਾਗਤ ਕੀਤਾ। ਅਭਿਨੇਤਰੀ ਅਤੇ ਸਮਾਜਿਕ ਕਾਰਕੁਨ ਨਫੀਸਾ ਅਲੀ, ਜਿਸ ਨੇ ਬੈਨਰਜੀ ਖ਼ਿਲਾਫ਼ ਦੱਖਣੀ ਕੋਲਕਾਤਾ ਤੋਂ 2004 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ, ਵੀ ਟੀਐੱਮਸੀ ਵਿੱਚ ਸ਼ਾਮਲ ਹੋ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਖ਼ੁਦਕੁਸ਼ੀਆਂ ਕਰਨ ਦਾ ਰੁਝਾਨ ਵਧਿਆ: ਇਕ ਦਿਨ ’ਚ ਔਸਤਨ 418 ਲੋਕ ਦੇ ਰਹੇ ਨੇ ਜਾਨ
Next articleਗੇੜੇ ’ਤੇ ਗੇੜਾ: ਪੰਜਾਬ ਦੇ ਮੁੱਖ ਮੰਤਰੀ ਚੰਨੀ ਅੱਜ ਫੇਰ ਦਿੱਲੀ ਗਏ