40 ਸਾਲ ਦੇ ਈਐੈੱਸਆਈ ਮੈਂਬਰਾਂ ਲਈ ਸਿਹਤ ਜਾਂਚ ਪ੍ਰੋਗਰਾਮ ਸ਼ੁਰੂ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਕਿਰਤ ਮੰਤਰੀ ਭੁਪੇਂਦਰ ਯਾਦਵ ਨੇ ਸ਼ਨਿੱਚਰਵਾਰ ਨੂੰ ਅਹਿਮਦਾਬਾਦ, ਫਰੀਦਾਬਾਦ, ਹੈਦਰਾਬਾਦ ਅਤੇ ਕੋਲਕਾਤਾ ਦੇ ਈਐੱਸਆਈ ਹਸਪਤਾਲਾਂ ਵਿੱਚ ਪਾਇਲਟ ਆਧਾਰ ’ਤੇ ਕਰਮਚਾਰੀ ਰਾਜ ਬੀਮਾ ਨਿਗਮ ਦੇ 40 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬੀਮਾ ਕਰਵਾ ਚੁੱਕੇ ਲੋਕਾਂ ਲਈ ਸਾਲਾਨਾ ਸਿਹਤ ਜਾਂਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਯਾਦਵ ਦੀ ਪ੍ਰਧਾਨਗੀ ਵਿੱਚ ਇੱਥੇ ਹੋਈ ਈਐੱਸਆਈਸੀ ਦੀ 186ਵੀਂ ਮੀਟਿੰਗ ਵਿੱਚ ਗੁਰੂਗ੍ਰਾਮ (ਮਾਨੇਸਰ) ਵਿੱਚ 100 ਬੈੱਡ ਦੇ ਹਸਪਤਾਲ ਨੂੰ ਵਧਾ ਕੇ 500 ਬੈੱਡ ਵਾਲੇ ਈਐੱਸਆਈਸੀ ਹਸਪਤਾਲ ਦੀ ਉਸਾਰੀ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਇਆ ਬਿਸ਼ਨਾ ਖੜਾ ਚੌਰਾਹੇ ‘ਚ
Next articleਗੁਜਰਾਤ: ਜ਼ਿੰਬਾਬਵੇ ਤੋਂ ਪਰਤਿਆ ਬਜ਼ੁਰਗ ਓਮੀਕਰੋਨ ਤੋਂ ਪੀੜਤ