ਗਿਆਨ ਦਾ ਦੀਵਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇੱਕ ਦੀਵੇ ਨਾਲ਼ ਕਈ ਕਈ ਦੀਵੇ ਬਲ਼ਣੇ ਚਾਹੀਦੇ .
ਚੜ੍ ਜਾਵਣ ਜੇ ਸੂਰਜ ਫਿਰ ਨਹੀਂ ਢਲ਼ਣੇ ਚਾਹੀਦੇ .
ਇਸ ਦੁਨੀਆਂ ‘ਤੇ ਨਸ਼ਿਆਂ ਦੀ ਭਰਮਾਰ ਹੋ ਰਹੀ ਏ ,
ਇਨਾ੍ਂ ਕਰਕੇ ਕੀਮਤੀ ਜੀਵਨ ਨਈਂਓਂ ਗਲ਼ਣੇ ਚਾਹੀਦੇ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ੁਬਾਨ ਦਾ ਰਸ
Next articleਵਿਚਾਰੀ ਮਾਤ-ਭਾਸ਼ਾ