ਕੁਸ ਕੁਸ

(ਸਮਾਜ ਵੀਕਲੀ)

ਕੁਸ ਉਹਲੇ ਉਹਲੇ,ਤੇ ਕੁਸ ਸਰੇਆਮ ਹੋ ਗਏ
ਕੁਸ ਦਿਲਾਂ ਵਿੱਚ ਰੱਖ ਗਏ,ਕੁਸ ਆਮ ਹੋ ਗਏ
ਕੁਝ ਪਾਰ ਲੱਘ ਗਏ,ਕੁਝ ਰਸਤਿਆਂ ਚ਼ ਖੋ ਗਏ
ਕੁਝ ਖੱਟੀ ਖੱਟ ਗਏ,ਤੇ ਕੁਝ ਜਾਗਦੇ ਹੀ ਸੌਂ ਗਏ
ਕੁਝ ਲੈ ਲਾਹਣਤਾਂ,ਕੁਝ ਸਦਾ ਹੀ ਅਮਰ ਹੋ ਗਏ
ਕੁਝ ਸੰਧੂ ਕਲਾਂ ਜਿਹੇ,ਸਾਰੇ ਬੁਰੇ ਕਰਮ ਧੋ ਗਏ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੀਰਾ ਵੇ ਸਾਡੀ ਨਿੱਤ ਰੱਖੜੀ
Next articleਭੈਣੋ ਜਾਗੋ , ਰੱਖੜੀ ਅਤੇ ਵਰਤ ਤਿਆਗੋ ……..