ਪਿੰਡ ਪੂਨੀਆਂ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕੋਟੀਆ ਤੇ ਬੂਟ ਵੰਡੇ ਗਏ ।

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋ ਗੁਰਜੀਤ ਬੈਨੀਪਾਲ ਕਨੇਡਾ ਅਤੇ ਬਲਜਿੰਦਰ ਭੂਮੀ ਕਨੇਡਾ ਦੇ ਸਹਿਯੋਗ ਨਾਲ ਪਿੰਡ ਪੂਨੀਆਂ ਪ੍ਰਾਇਮਰੀ ਸਕੂਲ ਦੇ ਬੱਚਿਆ ਨੂੰ 63 ਕੋਟੀਆ 63 ਬੂਟ ਵੰਡੇ ਗਏ ਪ੍ਰਧਾਨ ਸੁੱਖ ਪੂਨੀਆਂ, ਸਰਪੰਚ ਬਹਾਦਰ ਸਿੰਘ, ਬਲਵੰਤ ਸਿੰਘ, ਜੀਤ ਸਿੰਘ, ਬੂਟਾ ਸਿੰਘ ਸਾਰੇ ਪੰਚ, ਸਾਬਕਾ ਸਰਪੰਚ ਬਲਵਿੰਦਰ ਸਿੰਘ ਫੌਜੀ, ਬਿੰਦਰ ਸਿੰਘ, ਸਕਿੰਦਰ ਸਿੰਘ, ਮਨਦੀਪ ਸਿੰਘ, ਸੁਖਰਾਜ ਸਿੰਘ, ਵਰਿੰਦਰ ਸਿੰਘ, ਨਵਿੰਦਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਕੋਟੀਆਂ, ਯਾਦਵਿੰਦਰ ਸਿੰਘ, ਜੁਗਰਾਜ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਵਿਸ਼ਾਲ ,ਦੇਵੀ ਦਿਆਲ, ਸੋਨੂੰ ਸੁਰਿੰਦਰ ਸਿੰਘ, ਮਨਦੀਪ ਸਿੰਘ,ਓਮ ਪ੍ਰਕਾਸ਼, ਵੀਰਪਾਲ,ਸਿੰਮਾ ਕਰਨ , ਪ੍ਰਵਾਸੀ ਵੀਰ ਸਮੂਹ ਗ੍ਰਾਮ ਪੰਚਾਇਤ ਆਦਿ ਹਾਜ਼ਰ ਸਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਜਜ਼ਬਾਤਾਂ ਨਾਲ ਜੁੜੇ ਸੀ ਜੋ ਖਤ ਕਦੇ”
Next articleਕਿਸਾਨ ਕਣਕ ਦੀ ਬਿਜਾਈ ਬੀਜ ਨੂੰ ਸੋਧ ਕੇ ਹੀ ਕਰਨ – ਡਾ ਬਲਬੀਰ ਚੰਦ