(ਸਮਾਜ ਵੀਕਲੀ)
ਬੋਹਾ “ਜ਼ਿਲ੍ਹਾ ਮਾਨਸਾ” ਦੇ ਦਲਿਤ ਪਰਿਵਾਰ ਵਿਚੋਂ,
‘ਕੋਮਲਦੀਪ’ ਨੇ ਵੀ ਰਚ ਦਿੱਤਾ ਇਤਿਹਾਸ ਯਾਰੋ।
ਬਿਨਾਂ ਟਿਉਸ਼ਨ ਦੇ ਮਿਹਨਤ ਕਰ ਪੂਰੀ,
‘ਯੂਜੀਸੀ ਨੈੱਟ’ ਕਰ ਗਿਆ ਪਾਸ ਯਾਰੋ।
ਨਾਲ਼ੇ ਰੱਖੀਆਂ ਬੱਕਰੀਆਂ ਚਾਰ ਲਿਆਉਂਦਾ,
ਦਿਹਾੜੀ ਵੀ ਜਾਂਦਾ ਨਾ ਹੋਇਆ ਹਤਾਸ਼ ਯਾਰੋ।
‘ਮੇਜਰ’ ਮਨ ਭਾਉਂਦੇ ਵਿਸ਼ਿਆਂ ਵਿਚੋਂ ਇਹਨੇ,
ਅੰਗਰੇਜ਼ੀ ਦਾ ਰੱਖਿਆ ਸੀ ਵਿਸ਼ਾ ਖ਼ਾਸ ਯਾਰੋ।
ਮੇਜਰ ਸਿੰਘ ‘ਬੁਢਲਾਡਾ’
94176 42327



