ਲੋਕ-ਰਾਜ ਦੇ ਰਾਜੇ

ਮੂਲ ਚੰਦ ਸ਼ਰਮਾ .

(ਸਮਾਜ ਵੀਕਲੀ)

ਸਾਡੇ ਵੱਡੇ ਆਗੂ ਨਿੱਤ ਹੀ
ਨਵੇਂ ਡਰਾਮੇਂ ਕਰਦੇ ਨੇ .
ਆਪਣੀ ਗ਼ਲਤੀ ਦਾ ਇਲਜ਼ਾਮ
ਕਿਸੇ ਸਿਰ ਧਰਦੇ ਨੇ .
ਕਦੇ ਰਾਜੇ ਰਾਖੀ ਕਰਦੇ ਹੁੰਦੇ
ਸਨ ਅਪਣੀ ਪਰਜਾ ਦੀ ,
ਪਰ ਅੱਜ ਦੇ ਹਾਕਮ ਅਪਣੀ
ਜਨਤਾ ਤੋਂ ਹੀ ਡਰਦੇ ਨੇ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿੜਕਦੇ ਰਿਸ਼ਤੇ
Next articleਧੀ ਦੀ ਅਰਜੋਈ