HOME ਖਾਲਿਸਤਾਨੀ ਪੰਨੂੰ ਦਾ ਪਿੰਡ ਘੁਡਾਣੀ ਕਲਾਂ ਵਿਖੇ ਵਿਰੋਧ।

ਖਾਲਿਸਤਾਨੀ ਪੰਨੂੰ ਦਾ ਪਿੰਡ ਘੁਡਾਣੀ ਕਲਾਂ ਵਿਖੇ ਵਿਰੋਧ।

2

ਲੁਧਿਆਣਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਸਮਾਜਿਕ ਸਮਾਨਤਾ ਸੰਗਠਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬੱਬੂ ਘੁਡਾਣੀ, ਹਲਕਾ ਪਾਇਲ ਦੇ ਪ੍ਰਧਾਨ ਰਣਜੀਤ ਸਿੰਘ, ਅਤੇ ਬਹੁਜਨ ਸਮਾਜ ਪਾਰਟੀ ਦੇ ਇੰਚਾਰਜ ਜੱਥੇਦਾਰ ਕੁਲਜਿੰਦਰ ਸਿੰਘ ਲਹਿਲ , ਬੀ ਆਰ ਅੰਬੇਡਕਰ ਸੇਵਾ ਸੁਸਾਇਟੀ ਘੁਡਾਣੀ ਕਲਾਂ ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ ਵਿਰੋਧ। ਪਿੰਡ ਘੁਡਾਣੀ ਕਲਾਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਕੋਲ ਅੰਬੇਡਕਰਵਾਦੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਜ਼ਿਲਾ ਪੁਲਿਸ ਖੰਨਾ ਨੂੰ ਸਕਿਉਰਟੀ ਲਈ ਬੇਨਤੀ ਕੀਤੀ ਗਈ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਸਮੇਂ ਸਾਬਕਾ ਸਰਪੰਚ ਗੁਰਮੁਖ ਸਿੰਘ, ਕੁਲਵੰਤ ਸਿੰਘ ਭਾਰਤੀ,ਅਮ੍ਰਿਤਪਾਲ ਬੱਬੂ,ਭਾਗਦੀਪ ਸਿੰਘ, ਗੱਗੂ ਘੁਡਾਣੀ, ਬਲਵੰਤ ਸਿੰਘ, ਜਗਤਾਰ ਸਿੰਘ ਜੱਗੀ, ਗੋਲਡੀ ਘੁਡਾਣੀ,ਲਖਵੀਰ ਸਿੰਘ, ਕਰਮਜੀਤ ਸਿੰਘ ਸਰਬਜੀਤ ਸਿੰਘ, ਸੁਖਦੇਵ ਸਿੰਘ, ਸ਼ਿਆਮ ਕੋਟ ਪਨੈਚ, ਗੁਰਮਨਦੀਪ ਸਿੰਘ, ਗਗਨਦੀਪ ਸਿੰਘ,ਸੁਖਮਨਜੀਤ ਨੋਨਾ, ਕਰਮਜੀਤ ਸਿੰਘ, ਜੱਗੂ ਘੁਡਾਣੀ,ਜੱਸਾ ਘੁਡਾਣੀ ਹਾਜ਼ਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੇਤ ਮਜਦੂਰ ਯੂਨੀਅਨ 14 ਅਪ੍ਰੈਲ ਨੂੰ ਡਾ ਬੀ ਆਰ ਅੰਬੇਡਕਰ ਦਾ ਜਨਮ ਦਿਨ ਮਨਾਏਗੀ — ਨੂਰਪੁਰੀ ਤੇ ਗੁਰਮੇਸ਼
Next articleਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦਾ ਇੱਕ ਵਫ਼ਦ ਸਿਵਲ ਸਰਜਨ ਸੰਗਰੂਰ ਨੂੰ ਮਿਲਿਆ