HOME ਕਟਾਰੀਆ ਗੋਤਰ ਦਾ ਸਤੀ ਮੇਲਾ 21 ਅਕਤੂਬਰ

ਕਟਾਰੀਆ ਗੋਤਰ ਦਾ ਸਤੀ ਮੇਲਾ 21 ਅਕਤੂਬਰ

3

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਕਟਾਰੀਆ ਗੋਤਰ ਦਾ ਸਤੀ ਮੇਲਾ 21 ਅਕਤੂਬਰ ਨੂੰ ਪਿੰਡ ਰੱਤੇਵਾਲ ਵਿਖੇ ਮਨਾਇਆ ਜਾਵੇਗਾ ,ਇਸ ਸਬੰਧੀ ਜਾਣਕਾਰੀ ਦਿੰਦਿਆ ਮੰਦਰ ਕਮੇਟੀ ਦੇ ਪ੍ਰਧਾਨ ਸਵਰਨਜੀਤ ਸਿੰਘ ਕਟਾਰੀਆ ਅਤੇ ਖਜਾਨਚੀ ਗੁਰਦੀਪ ਸਿੰਘ ਕਟਾਰੀਆ ਨੇ ਦੱਸਿਆ  ਕਿ  ਮੇਲੇ ਵਿੱਚ ਪੰਜਾਬ ,ਹਿਮਾਚਲ ਅਤੇ ਹਰਿਆਣਾ ਵਿੱਚ ਵੱਸਦੇ ਕਟਾਰੀਆ ਪਰਿਵਾਰ ਦੇ ਮੈਂਬਰਾਂ ਵਲੋਂ ਪਹੁੰਚ ਕੇ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ ਹਵਨ ਪਾਏ ਜਾਣਗੇ ,ਉਨ੍ਹਾਂ ਦੱਸਿਆ ਕਿ ਇਸ ਦਿਨ ਲੰਗਰ ਅਤੁੱਟ ਵਰਤੇਗਾ ।ਇਸ ਮੌਕੇ ਜਗਤਾਰ ਸਿੰਘ ਕਟਾਰੀਆ ,ਮੇਹਰ ਸਿੰਘ ਕਟਾਰੀਆ, ਅਤੇ ਹੋਰ ਕਟਾਰੀਆ ਪਰਿਵਾਰ ਦੇ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਇਤਿਹਾਸ ਅਤੇ ਮਿਥਿਹਾਸ ਤੇ ਅਧਾਰਤ ਕਾਵਿ ਖੰਡ ਸੰਗ੍ਰਹਿ  – ਅਹਿਲਿਆ”
Next articleYouth Socialist Convention, Delhi