ਕਾਣੇ ਕੱਦੂ ਦੇ ਕਾਣਾ ਟੀਕਾ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਹੋ ਨਿੱਕੜੇ ਕਾਣੇ ਕੱਦੂ ਦੇ ਜਦ ਟੀਕਾ ਲਾਇਆ, ਟੀਕਾ ਲਾਇਆ।
ਕੱਦੂ ਦੇ ਹੋਈ ਪੀੜ, ਕਾਣੇ ਨੇ ਰੌਲ਼ਾ ਪਾਇਆ, ਰੌਲ਼ਾ ਪਾਇਆ।
ਲੱਤਾਂ ਬਾਹਾਂ ਫੜ ਕੇ ਫੇਰ ਸੀ ਕਾਣਾ ਢਾਇਆ, ਕਾਣਾ ਢਾਇਆ
ਏਦਾਂ ਕਾਣਾ ਕੱਦੂ ਸਾਡੇ ਲੋਟ ਸੀ ਆਇਆ, ਲੋਟ ਸੀ ਆਇਆ।
– ਜੈ ਹੋ

ਡਾ. ਸਵਾਮੀ ਸਰਬਜੀਤ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਜ਼ : ਜੰਗਮਾਂ ਵਾਲ਼ੀ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ