ਪਿੰਡ ਖਹਿਰਾ ਮੁਸ਼ਤਰਕਾ ਬੂਥ ਨੰਬਰ 216 ਤੋ ਕਾਗਰਸ ਨੇ ਲੀਡ ਪ੍ਰਾਪਤ ਕੀਤੀ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਿੰਡ ਖਹਿਰਾ ਮੁਸ਼ਤਰਕਾ ਵਿਖੇ ਬੂਥ ਨੰਬਰ 216 ਤੋ ਕਾਗਰਸ ਪਾਰਟੀ ਨੇ 201 ਵੋਟਾ ਪ੍ਰਾਪਤ ਕਰ ਕੇ ਲੀਡ ਪ੍ਰਾਪਤ ਕੀਤੀ। ਦੂਜੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ 47 ਵੋਟਾ,ਅਕਾਲੀ ਦਲ ਬਾਦਲ ਨੂੰ 124, ਮਾਨ ਦਲ ਨੂੰ 13, ਤੇ ਬੀ ਜੇ ਪੀ ਨੂੰ 4 ਵੋਟਾਂ ਪ੍ਰਾਪਤ ਹੋਈਆ। ਇਸੇ ਪ੍ਰਕਾਰ ਕਾਂਗਰਸ ਨੂੰ ਮਜ਼ਬੂਤੀ ਹਾਸਲ ਕਰਨ ਵਿੱਚ ਹਰਜਿੰਦਰ ਸਿੰਘ ਐਕਸ ਪੰਚ , ਗੁਰਵਿੰਦਰ ਸਿੰਘ,ਰਘਵੀਰ ਸਿੰਘ, ਬਲਜੀਤ ਸਿੰਘ, ਸਿੰਘ,ਬਬਨਦੀਪ ਸਿੰਘ,ਸਰਵਨ ਸਿੰਘ, ਸੇਵਾ ਸਿੰਘ, ਗਿਆਨ ਸਿੰਘ, ਕਰਤਾਰ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਸਿੰਦਾ ਅਤੇ ਹੋਰ ਕਾਗਰਸੀ ਵਰਕਰਾਂ ਦੀ ਮਿਹਨਤ ਰੰਗ ਲਿਆਈ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਭੱਦਰਕਾਲੀ ਦੇ 76ਵੇਂ ਸਲਾਨਾ ਮੇਲੇ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਬਸਤੀ ਬੂਲਪੁਰ ਵੱਲੋਂ 12 ਵਾਂ ਲੰਗਰ ਲਗਾਇਆ ਗਿਆ
Next articleਸ. ਚਰਨਜੀਤ ਸਿੰਘ ਚੰਨੀ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿਖੇ ਨੌਜਵਾਨਾਂ ਨਾਲ ਕੀਤੀ ਮੁਲਾਕਾਤ