ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕਬੱਡੀ ਦੇ ਆਪਣੇ ਸਮੇਂ ਦੇ ਮਹਾਂਰਥੀ ਖਿਡਾਰੀ ਬਾਈ ਗੁਰਲਾਲ ਸਿੰਘ ਜੀ ਘਨੌਰ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਾ ਸਨਮਾਨ ਦੇ ਕੇ ਸਾਡੀ ਖੇਡ ਕਬੱਡੀ ਦਾ ਮਾਣ ਵਧਾਇਆ ਆਉਣ ਵਾਲੇ ਸਮੇ ਵਿੱਚ ਵੀ ਸਾਡੀ ਮੌਜੂਦਾ ਸਰਕਾਰ ਤੋਂ ਸਾਡੀ ਖੇਡ ਕਬੱਡੀ ਨੂੰ ਵੱਡੀਆ ਆਸ਼ਾਂ ਹਨ। ਸੋ ਸਾਡੇ ਵੀਰ ਗੁਰਲਾਲ ਸਿੰਘ ਘਨੌਰ ਨੂੰ ਤੇ ਜਿੰਨਾਂ ਵੀ ਹੋਰ ਖਿਡਾਰੀਆਂ ਨੂੰ ਐਵਾਰਡ ਮਿਲੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



