HOME ਸਲਾਨਾ 17 ਵਾਂ ਉਰਸ (ਮੇਲਾ) ਦਰਗਾਹ ਸ਼ਰੀਫ ਬਾਕਰਪੁਰ

ਸਲਾਨਾ 17 ਵਾਂ ਉਰਸ (ਮੇਲਾ) ਦਰਗਾਹ ਸ਼ਰੀਫ ਬਾਕਰਪੁਰ

1

ਮੋਹਾਲੀ ਬਾਕਰਪੁਰ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਗੱਦੀ ਨਸ਼ੀਨ ਗੁਲਾਮ ਸਾਈਂ ਸੁਰਿੰਦਰ ਸ਼ਾਹ ਜੀ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸਲਾਨਾ 17 ਵਾਂ ਉਰਸ (ਮੇਲਾ) ਦਰਗਾਹ ਸ਼ਰੀਫ ਬਾਕਰਪੁਰ ਸਥਾਨ: ਗੁੱਗਾ ਮੈੜੀ ਦਰਗਾਹ ਸ਼ਰੀਫ, ਪਿੰਡ ਬਾਕਰਪੁਰ ਐਰੋਸਿਟੀ (ਮੋਹਾਲੀ) ਵਿਖੇ ਕਰਵਾਇਆ ਜਾਵੇਗਾ। ਸਵਰਗਵਾਸੀ ਮਾਤਾ ਇੰਦਰਜੀਤ ਕੌਰ ਜੀ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ 28-05-2026 ਸਵੇਰੇ 09:00 ਵਜੇ ਲੱਗੇਗਾ । ਕਵਾਲੀਆਂ ਦਾ ਪ੍ਰੋਗਰਾਮ ਮਿਤੀ 29-05-2026 ਨੂੰ ਸਵੇਰੇ 9:00 ਵਜੇ ਤੋ ਲੈਕੇ ਸ਼ਾਮ 8:00 ਵਜੇ ਤੱਕ ਹੋਵੇਗਾ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 51 ਲੋੜ ਵੰਦ ਲੜਕੀਆਂ ਦੇ ਆਨੰਦ ਕਾਰਜ ਮਿਤੀ : 27-05-2026 ਨੂੰ ਦਰਗਾਹ ਸ਼ਰੀਫ ਬਾਕਰਪੁਰ ਦੇ ਵਲੋਂ ਕਰਵਾਏ ਜਾ ਰਹੇ ਹਨ। ਮੇਲੇ ਵਿੱਚ ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਤੇ ਕਵਾਲ ਪਹੁੰਚ ਰਹੇ ਹਨ । ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ, ਕੀ ਦਾਤਾ ਜੀ ਦੇ ਦਰਬਾਰ ਵਿਖੇ ਪਹੁੰਚ ਕੇ, ਪੀਰਾਂ ਦੇ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 27/05/2026
Next articleਕਬੱਡੀ ਦੇ ਆਪਣੇ ਸਮੇਂ ਦੇ ਮਹਾਂਰਥੀ ਖਿਡਾਰੀ ਬਾਈ ਗੁਰਲਾਲ ਸਿੰਘ ਜੀ ਘਨੌਰ