HOME ਕਬੱਡੀ ਪ੍ਰੋਮੋਟਰ ਜਤਿੰਦਰ ਜੌਹਲ ਦੀ ਪੇਸ਼ਕਸ਼ ਮਝੈਲ ਕੋਇਨ ਗਾਇਕ ਜੈ ਸਿੱਧੂ ।

ਕਬੱਡੀ ਪ੍ਰੋਮੋਟਰ ਜਤਿੰਦਰ ਜੌਹਲ ਦੀ ਪੇਸ਼ਕਸ਼ ਮਝੈਲ ਕੋਇਨ ਗਾਇਕ ਜੈ ਸਿੱਧੂ ।

2
ਅਮਰੀਕਾ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਕਬੱਡੀ ਪ੍ਰੋਮੋਟਰ ਜਤਿੰਦਰ ਜੌਹਲ ਵਲੋ ਜਾਣਕਾਰੀ ਦਿੱਤੀ ਗਈ ਕਿ ਗਾਇਕ ਜੈ ਸਿੱਧੂ ਦੀ ਅਵਾਜ਼ ਚ ਬਹੁਤ ਵਧੀਆ ਟਰੈਕ ਮਝੈਲ ਕੋਇਨ ਯੂਟਿਊਬ ਚੈਨਲ ਜੈ ਸਿੱਧੂ ਆਫੀਸ਼ੀਅਲ ਤੇ ਰਿਲੀਜ਼ ਕੀਤਾ ਗਿਆ ਹੈ ਜਿਸਦਾ ਸੰਗੀਤ ਤਿਆਰ ਕੀਤਾ ਗਿਆ ਐੱਸ ਪੀ ਮਿਊਜ਼ਿਕ ਵਲੋ ਅਤੇ ਵੀਡੀਓ ਕੀਤੀ ਅਮਨ ਝੱਜ ਫਿਲਮਸ ਵਲੋ । ਇਸ ਗੀਤ ਦਾ ਪੋਸਟਰ ਤਿਆਰ ਕੀਤਾ ਗਿਆ ਨਾਇਰਾ ਕ੍ਰਿਏਸ਼ਨਜ਼ ਵਲੋ । ਕਬੱਡੀ ਪ੍ਰੋਮੋਟਰ ਜਤਿੰਦਰ ਜੌਹਲ ਨੇ ਆਖਿਆ ਕੇ ਤੁਸੀਂ ਸਭ ਇਸ ਗੀਤ ਨੂੰ ਯੂਟਿਊਬ ਚੈਨਲ ਤੇ ਦੇਖੋ ਸੁਣੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਕੇ ਕਿਵੇ ਲੱਗਾ ਤੁਹਾਨੂੰ ਸਬ ਨੂੰ ਇਹ ਗੀਤ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧੰਨ ਧੰਨ ਬਾਬਾ ਨਾਨਕ ਦੇਵ ਜੀ
Next articleਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ:ਆਲਮਗੀਰ ਸਾਹਿਬ ਵਿਖੇ ਖੂਨਦਾਨ ਕੈਂਪ ਲਾਇਆ