ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਬਿੰਦਾ ਮਾਨ ਕੈਨੇਡਾ ਕਬੱਡੀ ਪ੍ਰਮੋਟਰ ਅਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਸਰੀ ਬੀ.ਸੀ ਕੈਨੇਡਾ ਵਲੋ ਜਾਣਕਾਰੀ ਦਿੱਤੀ ਗਈ ਕਿ ਮਿਤੀ 27 ਅਤੇ 28 ਫਰਵਰੀ 2025 ਨੂੰ ਹਮਕੀਪੁਰ ਪੁਰੇਵਾਲ ਕਬੱਡੀ ਕੱਪ ਵਿਖੇ ਕਬੱਡੀ ਮੈਚ ਕਰਵਾਏ ਜਾਣਗੇ। ਜਿਸ ਦੌਰਾਨ ਉੱਚ ਕੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ ਇਸਤੋਂ ਇਲਾਵਾ ਇਸ ਕਬੱਡੀ ਕੱਪ ਮੌਕੇ ਕੱਬਡੀ ਪ੍ਰਮੋਟਰ ਬਿੰਦਾ ਮਾਨ ਕੈਨੇਡਾ ਵਲੋ 11000 ਦੀ ਨਕਦ ਰਾਸ਼ੀ ਨਾਲ ਅੰਕੜਾਕਾਰ ਸੁਖਵਿੰਦਰ ਭਾਣੋਕੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਨੋਰਥ ਇੰਡੀਆ ਕਬੱਡੀ ਫੇਡਰੇਸ਼ਨ ਅਤੇ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਉੱਪਰ ਅੰਕਾ ਦੀਆਂ ਸੇਵਾਵਾਂ, ਕਿਹੜੇ ਕੱਪ ਦਾ ਬੈਸਟ ਰੇਡਰ ਤੇ ਕੌਣ ਬੈਸਟ ਜਾਫੀ ਆ, ਉਹਨਾਂ ਦੇ ਅੰਕਾ ਨੂੰ ਦਰਸ਼ਕਾਂ ਨਾਲ ਸਾਂਝਾ ਕਰਨਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj