
ਕੈਨੇਡਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕਬੱਡੀ ਪ੍ਰੋਮੋਟਰ ਮਨਜੀਤ ਢੀਂਡਸਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਅਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਵਲੋ ਕਰਵਾਏ ਗਏ ਕਬੱਡੀ ਟੂਰਨਾਮੈਂਟ ਜੋ ਕਿ ਮਿਤੀ 29 ਜੂਨ 2025 ਦਿਨ ਐਤਵਾਰ ਸਟ੍ਰੀਟ ਸਰੀ ਬੀਸੀ ਵਿਖੇ ਹੋਇਆ । ਇਸ ਟੂਰਨਾਮੈਂਟ ਵਿੱਚ ਕਬੱਡੀ ਕੋਚ ਬਿੱਟੂ ਭੋਲੇਵਾਲ ਨੂੰ ਸਨਮਾਨ ਦਿੱਤਾ ਗਿਆ । ਪਰੰਤੂ ਕਿਸੇ ਕਾਰਨ ਕਰਕੇ ਉਹ ਉਥੇ ਹਾਜ਼ਰ ਨਾ ਹੋਏ ਇਸ ਲਈ ਓਹਨਾ ਦੀ ਜਗ੍ਹਾ ਓਹਨਾ ਦਾ ਸਨਮਾਨ ਰਵੀ ਨੂੰ ਦਿੱਤਾ ਗਿਆ । ਇਸ ਕਬੱਡੀ ਟੂਰਨਾਮੈਂਟ ਦਾ ਪੂਰਾ ਆਯੋਜਨ ਕੀਤਾ ਗਿਆ ਕਬੱਡੀ ਪ੍ਰੋਮੋਟਰ ਮਨਜੀਤ ਢੀਂਡਸਾ , ਕਬੱਡੀ ਪ੍ਰੋਮੋਟਰ ਭੋਲਾ ਸੰਧੂ, ਕਬੱਡੀ ਪ੍ਰੋਮੋਟਰ ਜੱਸ ਔਜਲਾ , ਕਬੱਡੀ ਪ੍ਰੋਮੋਟਰ ਅਵਤਾਰ ਢੇਸੀ , ਕਬੱਡੀ ਪ੍ਰੋਮੋਟਰ ਜੈਲਾ ਧੂਕੋਟੀਆ , ਕਬੱਡੀ ਪ੍ਰੋਮੋਟਰ ਨਾਝਰ ਸੰਧੂ, ਕਬੱਡੀ ਪ੍ਰੋਮੋਟਰ ਬੱਲੀ ਮਹੇੜੂ ਯੂ ਐਸ ਏ ਮਨਰਾਜ ਬੈਂਸ ਕੱਬਡੀ ਪ੍ਰੋਮੋਟਰl
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



