HOME ਬਸ, ਇੰਨੇ ਵਿੱਚ ਘਬਰਾ ਗਏ

ਬਸ, ਇੰਨੇ ਵਿੱਚ ਘਬਰਾ ਗਏ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) 

ਥੋੜੀ ਜਿਹੀ ਮੁਸੀਬਤ ਆਈ
ਬਸ ਇਨੇ ਵਿੱਚ ਘਬਰਾ ਗਏ।
ਸਾਥੀ ਸਾਥ ਕੀ ਛੱਡ ਗਿਆ
ਬਸ ਇਨੇ ਵਿੱਚ ਘਬਰਾ ਗਏ।
ਥੋੜੀ ਜਿਹੀ ਤੰਗੀ ਕੀ ਆਈ
ਬਸ ਇੰਨੇ ਵਿੱਚ ਹੀ ਘਬਰਾ ਗਏ।
ਥੋੜੀ ਜਿਹੀ ਖਟ ਪੱਟ ਕੀ ਹੋਈ
ਬਸ ਇੰਨੇ ਵਿੱਚ ਹੀ ਘਬਰਾ ਗਏ।
ਥੋੜੀ ਜਿਹੀ ਬਿਮਾਰੀ ਕੀ ਆਈ
ਬਸ ਇੰਨੇ ਵਿੱਚ ਹੀ ਘਬਰਾ ਗਏ।
ਵਿਰੋਧੀ ਨੇ ਧਮਕੀ ਕੀ ਦਿਤੀ
ਬਸ ਇੰਨੇ ਵਿੱਚ ਹੀ ਘਬਰਾ ਗਏ।
ਮਿਹਨਤ ਦਾ ਫਲ ਨਹੀਂ ਮਿਲਿਆ
ਬਸ ਇਨੇ ਵਿੱਚ ਹੀਂ ਘਬਰਾ ਗਏ।
ਗਲਤੀ ਤੇ ਵਡਿਆਂ ਨੇ ਝਾੜ ਪਾਈ
ਬਸ ਇਨੇ ਵਿੱਚ ਹੀ ਘਬਰਾ ਗਏ।
ਮਾਪਿਆਂ ਦੀ ਸੇਵਾ ਕਰਨੀ ਪਈ
ਬਸ ਇਨੇ ਵਿੱਚ ਹੀ ਘਬਰਾ ਗਏ।
ਫਰਜ ਪੂਰਾ ਕਰਨ ਦੀ ਵਾਰੀ ਆਈ
ਬਸ ਇਨੇ ਵਿੱਚ ਹੀ ਘਬਰਾ ਗਏ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ

Previous articleਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂਕੇ) ਵੱਲੋਂ 21 ਜੂਨ ਨੂੰ ਕਰਵਾਈ ਜਾਵੇਗੀ ਸੰਗੀਤਕ ਮਹਿਫਿਲ, ਗਾਇਕ ਧਰਮਿੰਦਰ ਮਸਾਣੀ ਪੇਸ਼ ਕਰਨਗੇ ਆਪਣੇ ਕਲਾਮ
Next articleਪੰਜਾਬ ‘ਚ ਅਡਾਨੀ ਗਰੁੱਪ ਵਲੋਂ ਧੜਾਧੜ ਖਰੀਦੀ ਜਾ ਰਹੀ ਜ਼ਮੀਨ ਖਤਰੇ ਦੀ ਘੰਟੀ-ਭਾਰਦਵਾਜ, ਗਰੇਵਾਲ, ਨਿੱਝਰ