HOME ਪੱਤਰਕਾਰ ਅਮਿਤ ਪਾਸੀ ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ।

ਪੱਤਰਕਾਰ ਅਮਿਤ ਪਾਸੀ ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ।

 ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਸਥਾਨਕ ਸ਼ਹਿਰ ਤੋੰ ਸੀਨੀਅਰ ਪੱਤਰਕਾਰ ਸ਼੍ਰੀ ਅਮਿਤ ਪਾਸੀ ਦੇ ਚਾਚਾ ਸ਼੍ਰੀ ਗੁਲਸ਼ਨ ਰਾਏ ਪਾਸੀ ਦੇ ਅਕਾਲ ਚਲਾਣਾ ਕਰ ਜਾਣ ਤੇ ਜਿੱਥੇ ਪ੍ਰੈੱਸ ਕਲੱਬ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਭੱਲਾ, ਗੁਰਭਿੰਦਰ ਗੁਰੀ.ਸ਼ੁਸ਼ੀਲ ਕੁਮਾਰ, ਜਸਵੰਤ ਸਿੰਘ ਸਿੱਧੂ, ਡਾਕਟਰ ਪ੍ਰਵੀਨ ਅਗਰਵਾਲ, ਮਹੇਸ਼ ਸ਼ਰਮਾ, ਰਾਮ ਗੋਪਾਲ ਰਾਏਕੋਟੀ, ਆਤਮਾ ਸਿੰਘ ਲੋਹਟਬੱਦੀ, ਮੁਹੰਮਦ ਇਮਰਾਨ, ਨਾਮਪ੍ਰੀਤ ਸਿੰਘ ਗੋਗੀ, ਸ਼ੁਸੀਲ ਵਰਮਾਂ, ਨਵਦੀਪ ਸਿੰਘ, ਸ਼ਮਸ਼ੇਰ ਸਿੰਘ, ਰਘਵੀਰ ਸਿੰਘ ਜੱਗਾ, ਗੁਲਾਬ ਸਿੰਘ ਫੇਰੂਰਾਈ,  ਚਰਨਜੀਤ ਸਿੰਘ, ਹਾਕਮ ਸਿੰਘ ਧਾਲੀਵਾਲ, ਦਲਵਿੰਦਰ ਸਿੰਘ ਰਛੀਨ, ਅਮਨਦੀਪ ਸਿੰਘ ਧੰਜਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉੱਥੇ ਹੀ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ, ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਓਐੱਸਡੀ ਜਗਪ੍ਰੀਤ ਸਿੰਘ ਬੁੱਟਰ, ਕੌਸ਼ਲਰ ਤੇ ਸ਼ਹਿਰੀ ਪ੍ਰਧਾਨ ਗੁਰਜੰਟ ਸਿੰਘ, ਜੱਥੇਦਾਰ ਜਗਜੀਤ ਸਿੰਘ ਤਲਵੰਡੀ, ਦਲਜੀਤ ਕੁਮਾਰ ਗੋਰਾ, ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਪ੍ਰਧਾਨ ਅਮਨਦੀਪ ਸਿੰਘ ਗਿੱਲ, ਡਾਕਟਰ ਰਮਣੀਕ ਦਿਓਲ, ਪ੍ਰਧਾਨ ਟਿੰਕਾ ਜੈਨ, ਪ੍ਰਧਾਨ ਇੰਦਰਪਾਲ ਗੋਲਡੀ, ਡਾਕਟਰ ਸੰਬੋਧ ਗੁਪਤਾ, ਵਿਨੋਦ ਜੈਨ (ਪੁਜਾਰੀ ਫੀਡ), ਕੌਸ਼ਲਰ ਬਲਜਿੰਦਰ ਸਿੰਘ ਰਿੰਪਾਂ, ਵਿਨੋਦ ਜੈਨ, ਸ਼ੁਸੀਲ ਨਾਰੰਗ, ਬੂਟਾ ਛਾਪਾ ਆਦਿ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਲਦੇਵ ਸਿੰਘ ਖੁਰਾਣਾ ਦੀ ‘ਸਾਂਭੇ ਮੋਤੀ’ : ਇਕ ਨਰੋਆ ਸਾਹਿਤਕ ਉਪਰਾਲਾ
Next article69ਵੀਆਂ ਪੰਜਾਬ ਅੰਤਰ ਰਾਜ ਸਕੂਲ ਖੇਡਾਂ